ਅੰਮ੍ਰਿਤਸਰ ਦੀ ਸੰਚਾਲਕਾ ਬ੍ਰਹਮਾਕੁਮਾਰੀ ਰਾਜ ਭੈਣ ਦੀ ਮੌਤ

Thursday, Feb 14, 2019 - 04:35 AM (IST)

ਅੰਮ੍ਰਿਤਸਰ ਦੀ ਸੰਚਾਲਕਾ ਬ੍ਰਹਮਾਕੁਮਾਰੀ ਰਾਜ ਭੈਣ ਦੀ ਮੌਤ
ਅੰਮ੍ਰਿਤਸਰ (ਮਮਤਾ)-ਅੰਮ੍ਰਿਤਸਰ ਨਾਲ ਸਬੰਧਤ ਸੇਵਾ ਕੇਂਦਰਾਂ ਦੀ ਮੁੱਖ ਸੰਚਾਲਕਾ ਰਾਜਯੋਗਿਨੀ ਬ੍ਰਹਮਾਕੁਮਾਰੀ ਰਾਜ ਭੈਣ ਜਿਨ੍ਹਾਂ ਦੀ 12 ਫਰਵਰੀ ਰਾਤ 11 ਵਜੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਦਾ ਅੰਤਿਮ ਸੰਸਕਾਰ ਦੁਰਗਿਆਣਾ ਸ਼ਿਵਪੁਰੀ ਵਿਚ ਦੁਪਹਿਰ 12 ਵਜੇ ਹੋਵੇਗਾ। 14 ਫਰਵਰੀ ਨੂੰ 10.30 ਵਜੇ ਸਵੇਰੇ ਉਨ੍ਹਾਂ ਦੀ ਸ਼ਿਵਪੁਰੀ ਲਈ ਅਰਥੀ ਯਾਤਰਾ 44-ਏ, ਲਾਰੰਸ ਰੋਡ ਸੇਵਾ ਕੇਂਦਰ ਤੋਂ ਸ਼ੁਰੂ ਹੋਵੇਗੀ।

Related News