ਅੰਮ੍ਰਿਤਸਰ: ਗੋਕਲ ਚੰਦ ਅਤੇ ਬਾਂਸਲ ਮਠਿਆਈ ਦੀ ਦੁਕਾਨ ’ਤੇ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

Thursday, Jul 07, 2022 - 10:51 AM (IST)

ਅੰਮ੍ਰਿਤਸਰ: ਗੋਕਲ ਚੰਦ ਅਤੇ ਬਾਂਸਲ ਮਠਿਆਈ ਦੀ ਦੁਕਾਨ ’ਤੇ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਜ਼ਿਲ੍ਹੇ ’ਚ ਅੱਜ ਸਵੇਰੇ ਉਸ ਸਮੇ ਹਫ਼ੜਾ-ਤਫ਼ੜੀ ਮੱਚ ਗਈ, ਜਦੋਂ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਬਾਂਸਲ ਮਠਿਆਈ ਵਾਲੀ ਦੁਕਾਨ ਅਤੇ ਗੋਕਲ ਚੰਦ ਦੀ ਦੁਕਾਨ ’ਤੇ ਛਾਪਾ ਮਾਰਿਆ ਗਿਆ। ਵਿਭਾਗ ਦੀ ਟੀਮ ਦੇ ਅਧਿਕਾਰੀਆਂ ਵਲੋਂ ਦੁਕਾਨਦਾਰਾਂ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਚੀਜ਼ਾਂ ਦੇ ਸੇਂਪਲ ਲਏ ਜਾ ਰਹੇ ਹਨ। ਇਸ ਛਾਪੇਮਾਰੀ ਦੌਰਾਨ ਕੀ ਬਰਾਮਦ ਹੋਇਆ ਅਤੇ ਕੀ ਨਹੀਂ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋਈ।  
 


author

rajwinder kaur

Content Editor

Related News