ਮੋਹਾਲੀ : ਸ਼ਰਾਬ ਫੈਕਟਰੀ ''ਚ ਆਮਦਨ ਟੈਕਸ ਵਿਭਾਗ ਦਾ ਛਾਪਾ
Wednesday, Nov 14, 2018 - 10:58 AM (IST)

ਮੋਹਾਲੀ (ਜੱਸੋਵਾਲ) : ਇੱਥੇ ਲਾਲੜੂ ਵਿਖੇ ਸਥਿਤ ਇਕ ਸ਼ਰਾਬ ਦੀ ਫੈਕਟਰੀ 'ਚ ਆਮਦਨ ਟੈਕਸ ਵਿਭਾਗ ਵਲੋਂ ਅਚਾਨਕ ਛਾਪੇਮਾਰੀ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਵਿਭਾਗ ਨੂੰ ਵੱਡੀ ਰਿਕਵਰੀ ਦੀ ਉਮੀਦ ਹੈ।