ਅਕਾਲੀ ਦਲ ਦੇ ਨੇਤਾਵਾਂ ਦਾ ਸਤਿਕਾਰ ਕਮੇਟੀ ਤੇ ਸਿੱਖ ਸੰਗਠਨਾਂ ਨੇ ਕੀਤਾ ਵਿਰੋਧ

Saturday, Sep 01, 2018 - 09:41 PM (IST)

ਅਕਾਲੀ ਦਲ ਦੇ ਨੇਤਾਵਾਂ ਦਾ ਸਤਿਕਾਰ ਕਮੇਟੀ ਤੇ ਸਿੱਖ ਸੰਗਠਨਾਂ ਨੇ ਕੀਤਾ ਵਿਰੋਧ

ਬਬੇਹਾਲੀ (ਵਿਨੋਦ) — ਪਿੰਡ ਬਬੇਹਾਲੀ 'ਚ ਅਕਾਲੀ ਦਲ ਦੇ ਨੇਤਾਵਾਂ ਦਾ ਸਤਿਕਾਰ ਕਮੇਟੀ ਅਤੇ ਸਿੱਖ ਸੰਗਠਨਾਂ ਨੇ ਸਖਤ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਪਿੰਡ 'ਚ ਚੱਲ ਰਹੇ ਮੇਲੇ 'ਚ ਅਕਾਲੀ ਨੇਤਾ ਵਿਕਰਮ ਮਜੀਠਿਆ ਨੇ ਆਉਣਾ ਸੀ। ਮੇਲੇ ਦਾ ਆਯੋਜਨ ਵੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬਬੇਹਾਲੀ ਨੇ ਕੀਤਾ ਸੀ। ਜਿਸ ਕਾਰਨ ਸਤਿਕਾਰ ਕਮੇਟੀ ਵੱਲੋਂ ਸਖਤ ਵਿਰੋਧ ਕੀਤਾ ਗਿਆ। ਉਥੇ ਪੁਲਸ ਦਾ ਸਤਿਕਾਰ ਕਮੇਟੀ ਨਾਲ ਟਕਰਾਅ ਨਹੀਂ ਹੋਇਆ।

PunjabKesari


Related News