ਕਾਰ ਖੜ੍ਹੀ ਕਰਨ ਤੋਂ ਹੋਈ ਤਕਰਾਰ ''ਚ ਕੀਤੇ ਹਵਾਈ ਫਾਇਰ

Friday, Jul 07, 2017 - 06:42 AM (IST)

ਕਾਰ ਖੜ੍ਹੀ ਕਰਨ ਤੋਂ ਹੋਈ ਤਕਰਾਰ ''ਚ ਕੀਤੇ ਹਵਾਈ ਫਾਇਰ

ਅੰਮ੍ਰਿਤਸਰ,   (ਅਰੁਣ)-   ਥਾਣਾ ਅਜ ਕਰ ਲਿਆ ਹੈ। ਪਿੰਡ ਵਾਸੀ ਦਲੀਪ ਸਿੰਘ ਦੀ ਸ਼ਿਕਾਇਤ 'ਤੇ ਉਸ ਵੱਲੋਂ ਆਪਣੇ ਘਰ ਦੇ ਅੱਗੇ ਕਾਰ ਖੜ੍ਹੀ ਕਰਨ ਤੋਂ ਮਨ੍ਹਾ ਕਰਨ 'ਤੇ ਹਵਾਈ ਫਾਇਰ ਕਰ ਕੇ ਦੌੜੇ ਮੁਲਜ਼ਮ ਸਿਮਰਜੀਤ ਸਿੰਘ ਵਾਸੀ ਸੋਹਵਾਲ ਵੱਲੋਂ ਕੁਝ ਚਿਰ ਮਗਰੋਂ ਮੁੜ ਆਪਣੇ ਸਾਥੀਆਂ ਸਮੇਤ ਆ ਕੇ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਉਣ ਸਬੰਧੀ ਮੁਲਜ਼ਮ ਸਿਮਰਜੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਸੋਹਵਾਲ, ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ, ਕੰਵਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪੂੰਗਾ, ਗੁਰਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ, ਗੁਰਮੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੋਤਲਾ, ਨਿਸ਼ਾਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮੋਤਲਾ ਤੇ 6 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਛਾਪੇਮਾਰੀ ਕਰ ਰਹੀ ਹੈ।ਜਨਾਲਾ ਅਧੀਨ ਪੈਂਦੇ ਪਿੰਡ ਪੂੰਗਾ 'ਚ ਘਰ ਅੱਗੇ ਕਾਰ ਖੜ੍ਹੀ ਕਰਨ ਤੋਂ ਹੋਈ ਤਕਰਾਰ ਕਾਰਨ ਹਵਾਈ ਫਾਇਰ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਧਮਕਾ ਕੇ ਦੌੜੇ ਕਰੀਬ 1 ਦਰਜਨ ਵਿਅਕਤੀਆਂ ਖਿਲਾਫ ਪੁਲਸ ਨੇ ਮਾਮਲਾ ਦਰ


Related News