ਆਮ ਆਦਮੀ ਪਾਰਟੀ ''ਚ ਖੁਸ਼ੀ ਦੀ ਲਹਿਰ, ਬਰਨਾਲਾ ਤੋਂ 8940 ਵੋਟਾਂ ਨਾਲ ਅੱਗੇ

03/11/2017 8:55:27 AM

ਬਰਨਾਲਾ : ਬਰਨਾਲਾ ਦੇ ਭਦੌੜ ਹਲਕੇ ''ਚ ਆਪ ਉਮੀਦਵਾਰ 8940 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ, ਜਦੋਂ ਕਿ ਬਾਕੀ ਪਾਰਟੀਆਂ ਦੇ ਉਮੀਦਵਾਰ ਪਿੱਛੇ ਚੱਲ ਰਹੇ ਹਨ।


Babita Marhas

News Editor

Related News