ਵਿਰੋਧੀਆਂ ''ਤੇ ਝਾੜੂ ਫੇਰਣ ਲਈ ''ਆਪ'' ਦੀ ਰਣਨੀਤੀ ਤਿਆਰ (ਵੀਡੀਓ)

09/27/2017 7:31:43 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਜ਼ਿਮਨੀ ਚੋਣ 'ਤੇ ਆਮ ਆਦਮੀ ਪਾਰਟੀ ਨੇ ਵੀ ਹੁੰਕਾਰ ਭਰ ਦਿੱਤੀ ਹੈ। 'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਨੇ ਮਜ਼ਬੂਤ ਰਣਨੀਤੀ ਦੇ ਦਮ 'ਤੇ ਵਿਰੋਧੀਆਂ 'ਤੇ ਝਾੜੂ ਫੇਰਣ ਦੀ ਤਿਆਰੀ ਕਰ ਲਈ ਹੈ।
ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਬਟਾਲਾ 'ਚ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਹੀ 'ਆਪ' ਵੱਲੋਂ ਵੀ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰੇਸ਼ ਖਜੂਰੀਆ ਨੇ ਕਿਹਾ ਕਿ ਲੋਕ ਦੇਵਾਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਜਿਸ ਦਾ ਜਵਾਬ ਉਹ ਚੋਣਾਂ ਦੌਰਾਨ ਦੇਣਗੇ।


Related News