ਪੰਜਾਬ ਪੁਲਸ ਦੇ 6 ਅਧਿਕਾਰੀਆਂ ਦਾ ਤਬਾਦਲਾ

Thursday, Feb 28, 2019 - 01:03 AM (IST)

ਪੰਜਾਬ ਪੁਲਸ ਦੇ 6 ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੁੱਧਵਾਰ ਐਸ. ਪੀ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਤਬਾਦਲਾ ਸੂਚੀ 'ਚ ਸੁਖਪਾਲ ਸਿੰਘ, ਰਾਜਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੂਬਾ ਸਿੰਘ, ਮਨਵਿੰਦਰ ਸਿੰਘ ਤੇ ਸੰਦੀਪ ਸ਼ਰਮਾ ਦਾ ਨਾਮ ਸ਼ਾਮਲ ਹੈ।

PunjabKesari

 


Related News