ਪੰਜਾਬ ’ਚ 53 ਕਰਮਚਾਰੀਆਂ ਦੇ ਤਬਾਦਲੇ, ਕੀਤੀ ਨਵੀਂ ਤਾਇਨਾਤੀ
Tuesday, Sep 09, 2025 - 11:28 AM (IST)

ਅੰਮ੍ਰਿਤਸਰ (ਜ.ਬ)- ਪੰਜਾਬ ਜੀ. ਆਰ. ਪੀ. ਦੇ ਸਪੈਸ਼ਲ ਡੀ. ਜੀ. ਪੀ. ਨੇ ਵਿਭਾਗ ਦੇ 53 ਕਰਮਚਾਰੀਆਂ ਦੇ ਤਬਾਦਲੇ ਅਤੇ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਨਵੀਆਂ ਤਾਇਨਾਤੀਆਂ ਵਿਚ ਇੰਸਪੈਕਟਰ ਹਰਮੇਲ ਸਿੰਘ ਨੂੰ ਇੰਚਾਰਜ ਪੀ. ਬੀ. ਆਈ ਜੀ. ਆਰ. ਪੀ. ਲੁਧਿਆਣਾ, ਇੰਸਪੈਕਟਰ ਰਿਤੂ ਬਾਲਾ ਨੂੰ ਇੰਚਾਰਜ ਪੀ. ਬੀ. ਆਈ. ਅਤੇ ਵਾਧੂ ਚਾਰਜ ਐੱਫ. ਆਈ. ਯੂ. ਜੀ. ਆਰ. ਪੀ. ਅੰਮ੍ਰਿਤਸਰ, ਇੰਸਪੈਕਟਰ ਰੁਪਿੰਦਰ ਕੌਰ ਨੂੰ ਇੰਚਾਰਜ ਸਾਈਬਰ ਸੈੱਲ ਜੀ. ਆਰ. ਪੀ. ਹੈੱਡਕੁਆਰਟਰ ਪਟਿਆਲਾ, ਰਜਿੰਦਰ ਸਿੰਘ ਪੰਨੂ ਨੂੰ ਲਾਈਨ ਅਫ਼ਸਰ ਜੀ. ਆਰ. ਪੀ. ਪਟਿਆਲਾ, ਏ. ਐੱਸ. ਆਈ. ਰਾਜਾ ਸਿੰਘ ਨੂੰ ਇੰਚਾਰਜ ਜੀ. ਆਰ. ਪੀ. ਚੌਕੀ ਬਰਨਾਲਾ, ਏ. ਐੱਸ. ਆਈ. ਹਰਮੇਸ਼ ਪਾਲ ਨੂੰ ਇੰਚਾਰਜ ਜੀ. ਆਰ. ਪੀ. ਚੌਕੀ ਫਿਲੋਰ, ਏ. ਐੱਸ. ਆਈ. ਰਾਜਿੰਦਰ ਸਿੰਘ ਨੂੰ ਜੀ. ਆਰ. ਪੀ. ਥਾਣਾ ਅੰਮ੍ਰਿਤਸਰ, ਏ. ਐੱਸ. ਆਈ. ਸੁਰਿੰਦਰ ਪਾਲ ਸਿੰਘ ਨੂੰ ਐੱਮ. ਟੀ. ਓ./ਐੱਮ. ਐੱਸ. ਕੇ. ਜੀ. ਆਰ. ਪੀ. ਲਾਈਨ ਪਟਿਆਲਾ, ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਏ/ਕੇ. ਐੱਚ. ਸੀ ਜੀ. ਆਰ. ਪੀ. ਲਾਈਨ ਪਟਿਆਲਾ, ਏ. ਐੱਸ. ਆਈ. ਪਰਮਜੀਤ ਸਿੰਘ ਨੂੰ ਕੰਪਿਊਟਰ ਆਪਰੇਟਰ ਡੀ. ਐੱਸ. ਪੀ. ਐਡਮਿਨ ਆਫਿਸ ਪਟਿਆਲਾ, ਏ. ਐੱਸ. ਆਈ. ਓਮ ਪ੍ਰਕਾਸ਼ ਨੂੰ ਦਫਤਰ ਸੁਰੱਖਿਆ ਜੀ. ਆਰ. ਪੀ. ਹੈੱਡਕੁਆਰਟਰ ਪਟਿਆਲਾ, ਏ. ਐੱਸ. ਆਈ. ਤਰਸੇਮ ਕੁਮਾਰ ਨੂੰ ਨਾਇਬ ਰੀਡਰ ਜ਼ੋਨਲ ਡੀ. ਐੱਸ. ਪੀ. ਜੀ. ਆਰ. ਪੀ. ਅੰਮ੍ਰਿਤਸਰ, ਏ. ਐੱਸ. ਆਈ. ਕੁਲਵੰਤ ਸਿੰਘ ਨੂੰ ਟਰਾਂਜ਼ਿਟ ਕੈਂਪ ਜੀ. ਆਰ. ਪੀ. ਅੰਬਾਲਾ, ਏ . ਐੱਸ. ਆਈ ਲਖਵੀਰ ਸਿੰਘ ਨੂੰ ਅਸਾਲਟ ਪੋਸਟ ਜੀ. ਆਰ. ਪੀ. ਖਰੜ, ਏ. ਐੱਸ. ਆਈ ਮਨਜੀਤ ਸਿੰਘ ਨੂੰ ਇੰਚਾਰਜ਼ ਜੀ. ਆਰ. ਪੀ ਹੁਸ਼ਿਆਰਪੁਰ, ਐੱਸ. ਸੀ. ਟੀ. ਸਾਹਿਲ ਭਗਤ ਨੂੰ ਰੀਡਰ ਐੱਸ. ਪੀ. ਇਨਵੈਸਟੀਗੇਸ਼ਨ ਜੀ. ਆਰ. ਪੀ. ਜਲੰਧਰ, ਐੱਸ. ਸੀ. ਟੀ. ਰੋਹਿਤ ਕੁਮਾਰ ਨੂੰ ਡਿਪਟੀ ਰੀਡਰ ਕਮ ਆਪਰੇਟਰ ਐੱਸ. ਪੀ ਇਨਵੈਸਟੀਗੇਸ਼ਨ ਜੀ. ਆਰ. ਪੀ ਜਲੰਧਰ ਦਫਤਰ, ਐੱਸ. ਸੀ. ਟੀ ਸਾਹਿਬ ਸਿੰਘ ਨੂੰ ਜੀ. ਆਰ. ਪੀ. ਪੁਲਸ ਸਟੇਸ਼ਨ ਲੁਧਿਆਣਾ, ਐੱਸ. ਸੀ. ਟੀ. ਯਾਦਵਿੰਦਰ ਸਿੰਘ ਨੂੰ ਡਾਇਰੀ ਡਿਸਪੈਚ ਜੀ. ਆਰ. ਪੀ. ਹੈੱਡਕੁਆਰਟਰ, ਏ. ਐੱਸ. ਆਈ ਤਲਵਿੰਦਰ ਸਿੰਘ ਨੂੰ ਇੰਚਾਰਜ ਅਸਾਲਟ ਪੋਸਟ ਧਾਰੀਵਾਲ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਦੇ ਜ਼ਿਲ੍ਹੇ ਦੇ ਸਕੂਲਾਂ 'ਚ ਅਜੇ ਨਹੀਂ ਸ਼ੁਰੂ ਹੋ ਸਕੇਗੀ ਪੜ੍ਹਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8