ਸੜਕ ਹਾਦਸਿਆਂ ''ਚ 4 ਜ਼ਖ਼ਮੀ

Wednesday, Mar 14, 2018 - 05:54 AM (IST)

ਸੜਕ ਹਾਦਸਿਆਂ ''ਚ 4 ਜ਼ਖ਼ਮੀ

ਫਗਵਾੜਾ, (ਜਲੋਟਾ)— ਫਗਵਾੜਾ ਵਿਚ ਵਾਪਰੇ ਸੜਕ ਹਾਦਸਿਆਂ 'ਚ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਦੀ ਪਛਾਣ ਅਖਿਲ ਭਾਰਤੀ ਪੁੱਤਰ ਰਾਕੇਸ਼ ਭਾਰਤੀ ਵਾਸੀ ਪਿੰਡ ਪਲਾਹੀ ਫਗਵਾੜਾ, ਦਵਿੰਦਰ ਵਾਸੀ ਫਗਵਾੜਾ, ਰਾਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਫਗਵਾੜਾ ਅਤੇ ਇਕ ਅਣਪਛਾਤੇ ਵਿਅਕਤੀ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਹਾਦਸਿਆਂ ਦੀਆਂ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਜਾਂਚ ਕਰ ਰਹੀ ਹੈ।


Related News