3 ਆਈ. ਏ. ਐੱਸ. ਤੇ 5 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ
Wednesday, Mar 06, 2019 - 09:07 PM (IST)

ਚੰਡੀਗੜ੍ਹ (ਵੈਬ ਡੈਸਕ)- ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ 3 ਆਈ. ਏ. ਐੱਸ. ਅਤੇ 5 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਬਦਲੀ ਹੋਈ ਥਾਂ ਉਤੇ ਚਾਰਜ਼ ਸੰਭਾਲਣ ਲਈ ਕਿਹਾ ਹੈ।