ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਦੀ ਮੌੌਤ, 41 ਨਵੇਂ ਮਾਮਲੇ

Sunday, Oct 25, 2020 - 02:23 AM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਦੀ ਮੌੌਤ, 41 ਨਵੇਂ ਮਾਮਲੇ

ਅੰਮ੍ਰਿਤਸਰ , (ਜਸ਼ਨ) : ਜ਼ਿਲ੍ਹੇ ਵਿਚ ਸ਼ਨੀਵਾਰ ਕੋਰੋਨਾ ਮਹਾਮਾਰੀ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ , ਜਦੋਂ ਕਿ 41 ਨਵੇਂ ਮਾਮਲੇ ਆਏ ਹਨ । ਇਸ ਵਿਚ 29 ਕਮਿਊਨਿਟੀ ਤੋਂ ਅਤੇ 12 ਸੰਪਰਕ ਵਾਲੇ ਹਨ । ਸਿਹਤ ਵਿਭਾਗ ਮੁਤਾਬਕ ਜ਼ਿਲੇ ’ਚ ਹੁਣ ਤਕ ਕੁੱਲ ਪਾਜ਼ੇਟਿਵ 11669 ਆ ਚੁੱਕੇ ਹਨ ਅਤੇ ਠੀਕ ਹੋਏ 10951 ਹਨ, ਜਦੋਂ ਕਿ ਦਾਖਲ 275 ਹਨ । ਕੁੱਲ ਮਰਨ ਵਾਲਿਆਂ ਦੀ ਗਿਣਤੀ 443 ਹੋ ਚੁੱਕੀ ਹੈ ।

ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ

ਨਾਂ ਇਲਾਕਾ ਹਸਪਤਾਲ ਬੀਮਾਰੀ

ਗੁਰਨਾਮ ਸਿੰਘ (55) ਦਵਿੰਦਰਾ ਨਗਰ , ਫੋਰਟਿਜ ਹਸਪਤਾਲ , ਕੋਰੋਨਾ ਪਾਜ਼ੇਟਿਵ

ਸੁਲੱਖਣ ਸਿੰਘ (83) ਰਾਮ ਨਗਰ ਕਾਲੋਨੀ, ਓਹਰੀ ਹਸਪਤਾਲ, ਕੋਰੋਨਾ ਪਾਜ਼ੇਟਿਵ

ਕਿਰਨ ਕੁਮਾਰੀ (50) ਛੇਹਰਟਾ , ਗੁਰੂ ਨਾਨਕ ਦੇਵ ਹਸਪਤਾਲ , ਹਾਰਟ ਦੀ ਸਮੱਸਿਆ


author

Bharat Thapa

Content Editor

Related News