ਹੁਸ਼ਿਆਰਪੁਰ: ਦਰਿਆ 'ਚ ਨਹਾਉਣ ਗਏ 2 ਬੱਚੇ ਡੁੱਬੇ, 2 ਲਾਪਤਾ

Tuesday, Aug 08, 2017 - 07:30 PM (IST)

ਹੁਸ਼ਿਆਰਪੁਰ: ਦਰਿਆ 'ਚ ਨਹਾਉਣ ਗਏ 2 ਬੱਚੇ ਡੁੱਬੇ, 2 ਲਾਪਤਾ

ਹੁਸ਼ਿਆਰਪੁਰ ( ਸਮੀਰ) — ਹੁਸ਼ਿਆਰਪੁਰ ਦੇ ਨਾਲ ਲੱਗਦੇ ਭੰਗੀ ਚੌ ਦਰਿਆ 'ਚ ਨਹਾਉਣ ਗਏ 2 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 4 ਦੋਸਤ ਇਥੇ ਨਹਾਉਣ ਲਈ ਇਕੱਠੇ ਆਏ ਸਨ ਕਿ ਇਸੇ ਦੌਰਾਨ 2 ਬੱਚੇ ਨਹਾਉਂਦੇ ਸਮੇਂ ਡੁੱਬ ਗਏ ਅਤੇ 2 ਲਾਪਤਾ ਹੋ ਗਏ। ਲਾਪਤਾ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News