ਦੁਬਈ ਜਾਣ ਵਾਲੇ 29 ਨੌਜਵਾਨ ਹੋਏ ਟ੍ਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ, ਟਿਕਟਾਂ ਤੇ ਵੀਜ਼ੇ ਨਿਕਲੇ ਜਾਅਲੀ (ਵੀਡੀਓ)
Friday, Sep 10, 2021 - 07:27 PM (IST)
ਅੰਮ੍ਰਿਤਸਰ (ਸੁਮਿਤ)-ਅੱਜ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਦੁਬਈ ਜਾਣ ਵਾਲੇ 29 ਨੌਜਵਾਨ ਇਕ ਟ੍ਰੈਵਲ ਏਜੰਟ ਦੀ ਧੋਖਾਧੜੀ ਦੇ ਸ਼ਿਕਾਰ ਹੋ ਗਏ। ਇਨ੍ਹਾਂ ਦੁਬਈ ਜਾਣ ਵਾਲੇ 29 ਨੌਜਵਾਨਾਂ ਨੂੰ ਨਕਲੀ ਟਿਕਟ ਤੇ ਨਕਲੀ ਵੀਜ਼ਾ ਦੇ ਕੇ ਏਅਰਪੋਰਟ ’ਤੇ ਭੇਜ ਦਿੱਤਾ ਗਿਆ ਪਰ ਜਿਵੇਂ ਹੀ ਉਹ ਟਿਕਟ ਚੈੱਕ ਕਰਵਾਉਣ ਲਈ ਏਅਰਪੋਰਟ ਦੇ ਅੰਦਰ ਗਏ ਤਾਂ ਕਰਮਚਾਰੀਆਂ ਨੇ ਧੱਕੇ ਮਾਰ ਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਇਸ ਦੌਰਾਨ ਟ੍ਰੈਵਲ ਏਜੰਟ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ।
Big Breaking : Amritsar Airport 'ਤੇ ਹੰਗਾਮਾ, Dubai ਜਾਣ ਲਈ ਪਹੁੰਚੇ 29 ਨੌਜਵਾਨਾਂ ਦੇ Visa ਤੇ Tickets ਨਿਕਲੇ ਨਕਲੀBig Breaking : Amritsar Airport 'ਤੇ ਹੰਗਾਮਾ, Dubai ਜਾਣ ਲਈ ਪਹੁੰਚੇ 29 ਨੌਜਵਾਨਾਂ ਦੇ Visa ਤੇ Tickets ਨਿਕਲੇ ਨਕਲੀ #Amritsar #Airport #Dubai #Scam #Visa #Tickets #Flight
Posted by JagBani on Friday, September 10, 2021
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਮੋਦੀ ਸਰਕਾਰ ’ਤੇ ਵੱਡਾ ਹਮਲਾ, ਕਿਹਾ-NDA ਮਤਲਬ ‘ਨੋ ਡਾਟਾ ਐਵੇਲੇਬਲ’