ਚੰਡੀਗੜ੍ਹ ਪੁਲਸ ''ਚ ਵੱਡਾ ਫੇਰਬਦਲ, 23 ਇੰਸਪੈਕਟਰਾਂ ਦਾ ਤਬਾਦਲਾ
Friday, Nov 02, 2018 - 03:34 PM (IST)

ਚੰਡੀਗੜ੍ਹ (ਜੱਸੋਵਾਲ) : ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਦੇ ਤਹਿਤ 23 ਇੰਸਪੈਕਟਰਾਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ 'ਚ ਪੂਨਮ, ਨੀਰਜ ਸਰਨਾ, ਬਲਦੇਵ ਕੁਮਾਰ, ਅਜੇ ਕੁਮਾਰ, ਰਾਜਦੀਪ ਸਿੰਘ, ਮਨਿੰਦਰ ਸਿੰਘ, ਲਖਬੀਰ ਸਿੰਘ, ਰਾਜੀਵ ਕੁਮਾਰ, ਕਰਮ ਚੰਦ, ਜਸਮਿੰਦਰ ਸਿੰਘ, ਕੁਲਦੀਪ ਕੌਰ, ਜਸਪਾਲ ਸਿੰਘ, ਸੁਖਦੀਪ ਸਿੰਘ, ਦਲਬੀਰ ਸਿੰਘ, ਰਾਮ ਦਿਆਲ, ਪਰਦੀਪ ਕੁਮਾਰ, ਦਿਲਸ਼ੇਰ ਸਿੰਘ, ਮਲਕੀਅਤ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਕੁਮਾਰ, ਸਰਵਣ ਸਿੰਘ, ਸ਼ਾਦੀ ਲਾਲ ਅਤੇ ਜਸਪਾਲ ਸਿੰਘ ਸ਼ਾਮਲ ਹਨ।