ਚੰਡੀਗੜ੍ਹ ''ਚ ਕਰਫਿਊ ਦੌਰਾਨ ਖੌਫਨਾਕ ਵਾਰਦਾਤ, 2 ਭਰਾਵਾਂ ਦੀ ਲੜਾਈ ''ਚ 1 ਦੀ ਮੌਤ

Monday, Mar 30, 2020 - 01:50 PM (IST)

ਚੰਡੀਗੜ੍ਹ ''ਚ ਕਰਫਿਊ ਦੌਰਾਨ ਖੌਫਨਾਕ ਵਾਰਦਾਤ, 2 ਭਰਾਵਾਂ ਦੀ ਲੜਾਈ ''ਚ 1 ਦੀ ਮੌਤ

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਕਰਫਿਊ ਲੱਗਾ ਹੋਣ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਬਾਪੂ ਧਾਮ ਕਾਲੋਨੀ 'ਚ 2 ਭਰਾਵਾਂ ਦੀ ਲੜਾਈ 'ਚ ਇਕ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾਵਾਂ ਦੀ ਲੜਾਈ ਦੌਰਾਨ ਇਕ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ, ਜਿਸ ਤੋਂ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਦੀ ਗੋਲੀ ਲੱਗਣ ਨਾਲ ਮੌਤ


author

Babita

Content Editor

Related News