ਡੇਰਾ ਬਾਬਾ ਨਾਨਕ ਹਲਕੇ ''ਤੇ , 8 ਵਾਰ ਰਿਹਾ ਕਾਂਗਰਸ ਦਾ ਦਬਦਬਾ

01/12/2017 4:23:28 PM

ਡੇਰਾ ਬਾਬਾ ਨਾਨਕ — ਜੇਕਰ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸ ''ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿਧਾਨ ਸਭਾ ਸੀਟ ''ਤੇ 8 ਵਾਰ ਕਾਂਗਰਸ ਦਾ ਅਤੇ 6 ਵਾਰ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਇਸ ਸੀਟ ''ਤੇ 1951,1956,1969,1972,1980,1992,2002,2012 ''ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰਦੇ ਰਹੇ ਜਦੋਂ ਕਿ ਬਾਕੀ ਸਮੇਂ ਅਕਾਲੀ ਦਲ ਦੀ ਜਿੱਤ ਰਹੀ।

ਕੁੱਲ ਮਤਦਾਤਾ  1,70,246
ਮਰਦ 89469
ਔਰਤਾਂ 80,777

 

ਜਾਤੀ ਸਮੀਕਰਣ

 ਸਿੱਖ  53 ਫੀਸਦੀ
 ਇਸਾਈ   14 ਫੀਸਦੀ
 ਓ.ਬੀ.ਸੀ.  13 ਫੀਸਦੀ
 ਐਸ.ਸੀ.   11 ਫੀਸਦੀ

ਸੀਟ ਦਾ ਇਤਿਹਾਸ

ਸਾਲ 
ਜੇਤੂ 

ਪਾਰਟੀ
1951   ਜੋਗਿੰਦਰ ਸਿੰਘ ਲੋਧੀਨੰਗਲ ਕਾਂਗਰਸ
1956  ਵਰਿਆਮ ਸਿੰਘ ਭਾਗੋਵਾਲਿਆ  ਕਾਂਗਰਸ
1962  ਮੱਖਣ ਸਿੰਘ  ਅਕਾਲੀ ਦਲ
1967  ਮੱਖਣ ਸਿੰਘ  ਅਕਾਲੀ ਦਲ
1969  ਸੰਤੋਖ ਸਿੰਘ ਰੰਧਾਵਾ  ਕਾਂਗਰਸ
1972  

ਸੰਤੋਖ ਸਿੰਘ ਰੰਧਾਵਾ  ਕਾਂਗਰਸ
1977  

ਡਾ. ਜੋਧ ਸਿੰਘ ਅਕਾਲੀ ਦਲ
1980 

ਸੰਤੋਖ ਸਿੰਘ ਰੰਧਾਵਾ   ਕਾਂਗਰਸ
1985 

ਨਿਰਮਲ ਸਿੰਘ ਕਾਹਲੋਂ  ਅਕਾਲੀ ਦਲ

2002 
ਸੁਖਜਿੰਦਰ ਸਿੰਘ  ਰੰਧਾਵਾ 

ਕਾਂਗਰਸ
2007  ਨਿਰਮਲ ਸਿੰਘ ਕਾਹਲੋਂ  ਅਕਾਲੀ ਦਲ
2012   ਸੁਖਜਿੰਦਰ ਸਿੰਘ  ਰੰਧਾਵਾ  ਕਾਂਗਰਸ

 

 
 
 
 
 
 
 

 


Related News