ਕੁੜੀਆਂ ਦੀ ਅਮਰੀਕੀ ਯਾਤਰਾ

06/15/2018 1:04:48 PM

ਮੈਂ ਭੁੱਲਣਾਂ ਚਾੰਹੁਦੀ ਹਾਂ ਪਰ ਭੁੱਲਣ ਦਾ ਕੋਈ ਆਵੇਂ ਨ ਵੱਲ ਤਰੀਕਾ
ਭੁੱਲ ਕੇ ਉਹਨੂੰ ਚੜ੍ਹ ਜਾ ਮੈਂ ਜਹਾਜ਼ੇ, ਵਾਜ਼ਾ ਮਾਰੇ ਮੈਨੂੰ ਅਮਰੀਕਾ
ਉਹਨੇ ਤਾਂ ਮੇਰੀ ਤਕਦੀਰ ਹੀ ਰੋਲ ਦੇਣੀ ਸੀ, ਜੇ ਮੈਂ ਨ ਛੱਡਦੀ
ਉਹਨੇ ਤਾਂ ਮੇਰਾ ਦਿਲ ਹੀ ਖੋਖਲਾ ਕਰ ਦੇਣਾ ਸੀ, ਜੇ ਨ ਕੱਢਦੀ
ਐਵੇ ਸੁੰਦਰ ਨਾਲ ਲਾਈਆ ਜਿਨੂੰ ਆਉਦਾ ਨ ਜਿਉਂਣ ਦਾ ਸਲੀਕਾ
ਮੈਂ ਭੁੱਲਣਾਂ ਚਾੰਹੁਦੀ ਹਾਂ ਪਰ ਭੁੱਲਣ ਦਾ ਕੋਈ ਆਵੇ ਨ ਵੱਲ ਤਰੀਕਾ
ਭੁੱਲ ਕੇ ਉਹਨੂੰ ਚੜ੍ਹ ਜਾ ਮੈਂ ਜਹਾਜ਼ੇ, ਵਾਜ਼ਾ ਮਾਰੇ ਮੈਨੂੰ ਅਮਰੀਕਾ
ਅਮਰੀਕਾਂ ਦੇ ਝੂਟੇ ਲੈਣ ਲਈ ਮੈਂ ਦੇ ਸਕਦੀ ਹਾਂ ਹਰ ਕੁਰਬਾਨੀ
ਹੁਸਣ ਰੰਗ ਰੂਪ ਲੁਟਾ ਸਕਦੀ ਹਾਂ ਲੁਟਾਂ ਸਕਦੀ ਹਾਂ ਜਵਾਨੀ
ਆਖਿਰ ਉਹ ਦਿਨ ਆ ਹੀ ਗਿਆ ਜਿਦੀ੍ਹਆਂ ਸੀ ਮੈਨੂੰ ਉੜੀਕਾਂ
ਮੈਂ ਭੁੱਲਣਾਂ ਚਾੰਹੁਦੀ ਹਾਂ ਪਰ ਭੁੱਲਣ ਦਾ ਕੋਈ ਆਵੇ ਨ ਵੱਲ ਤਰੀਕਾ
ਭੁੱਲ ਕੇ ਉਹਨੂੰ ਚੜ੍ਹ ਜਾ ਮੈਂ ਜਹਾਜ਼ੇ, ਵਾਜਾ ਮਾਰੇ ਮੈਨੂੰ ਅਮਰੀਕਾ
ਮੈਨੂੰ ਰੰਗ-ਰੂਪ ਜਵਾਨੀ ਨਾਲ ਕੀ ਮਤਲਬ, ਮੈਂ ਚਾੰਹੁਦੀ ਹਾਂ ਅਜ਼ਾਦੀ
ਮੇਰੀ ਆਪੇ ਖਿੜ ਜਾਉੂ ਕਿਤੇ ਨ ਕਿਤੇ ਹੁਸਣ ਮੇਰੀ ਦੀ ਵਾਦੀ
ਸੰਦਰਾਂ ਜਵਾਨੀ ਢੱਲ ਲੈਣ ਦੇ, ਫਿਰ ਦੇਣੀ ਰਾਤੀ ਉੱਠ-ਉੱਠ ਮਾਰੂ ਚੀਕਾ
ਮੈਂ ਭੁੱਲਣਾਂ ਚਾੰਹੁਦੀ ਹਾਂ ਪਰ ਭੁੱਲਣ ਦਾ ਕੋਈ ਆਵੇ ਨ ਵੱਲ ਤਰੀਕਾ
ਭੁੱਲ ਕੇ ਉਹਨੂੰ ਚੜ੍ਹ ਜਾ ਮੈਂ ਜਹਾਜ਼ੇ, ਵਾਜ਼ਾ ਮਾਰੇ ਮੈਨੂੰ ਅਮਰੀਕਾ

ਸੈਵੀ ਸੁੰਦਰ


Related News