22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/23/2018 11:58:46 PM

1. ਨਵਾਂਸ਼ਹਿਰ -  ਕੈਪਟਨ ਵੱਲੋਂ ਸ. ਭਗਤ ਸਿੰਘ ਮਿਊਜ਼ੀਅਮ ਦਾ ਉਦਘਾਟਨ 
2. ਫਿਰੋਜ਼ਪੁਰ -  ਸਹੁੰ ਚੁੱਕਣਾ ਸਾਬਿਤ ਕਰਦਾ ਪੰਜਾਬ 'ਚ ਨਸ਼ੇ ਬਰਕਰਾਰ : ਖਹਿਰਾ 
3. ਮੁਕਤਸਰ— ਸ਼ਹੀਦੀ ਦਿਹਾੜੇ 'ਤੇ ਨਸ਼ਾ ਮੁਕਤ ਸਮਾਜ ਸਿਰਜਣ ਦੀ ਚੁੱਕੀ ਸਹੁੰ
4. ਮੋਗਾ— ਨਸ਼ਾ ਮੁਕਤ ਪੰਜਾਬ ਸਿਰਜਣ ਲਈ ਮੋਗਾ ਵਾਸੀਆਂ ਨੇ ਚੁੱਕੀ ਸਹੁੰ
5. ਬਠਿੰਡਾ— ਖ਼ੂਨਦਾਨ ਕਰਕੇ ਮਨਾਇਆ ਸ਼ਹੀਦੀ ਦਿਹਾੜਾ 
6. ਹੁਸ਼ਿਆਰਪੁਰ— ਜਦੋਂ ਮੰਤਰੀ ਚੰਨੀ ਦੇ ਸਟੇਜ 'ਤੇ ਬੈਠਦਿਆਂ ਹੀ ਉੱਠ ਤੁਰੇ ਮੁਲਾਜ਼ਮ! 
7. ਲੁਧਿਆਣਾ— ਫੂਡ ਪਾਰਕ ਦੇ ਬਨਣ ਨਾਲ ਕਿਸਾਨੀ ਨੂੰ ਹੋਵੇਗਾ ਫਾਇਦਾ : ਹਰਸਿਮਰਤ ਬਾਦਲ 
8. ਫਾਜ਼ਿਲਕਾ— ਅਸ਼ਲੀਲ ਵੀਡਿਓ ਬਣਾ ਬਲੈਕਮੇਲ ਕਰਨ ਵਾਲਾ ਗਿਰੋਹ ਬੇਨਕਾਬ
9. ਪਟਿਆਲਾ— ਧਰਮਸੋਤ ਨੇ ਕੀਤਾ ਅਕਾਲੀ-ਬੀ.ਜੇ.ਪੀ. 'ਤੇ ਸ਼ਬਦੀ ਵਾਰ 
10. ਫਰੀਦਕੋਟ— ਨੌਜਵਾਨਾਂ ਨੂੰ ਮਨੁੱਖਤਾ ਸੇਵਾ ਨੂੰ ਦੇਣੀ ਚਾਹੀਦੀ ਪਹਿਲ : ਰੂਬੀ ਢੱਲਾ 
11. ਮੋਹਾਲੀ— ਸਾਬਕਾ dsp15 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ 
12. ਮਾਨਸਾ— ਸੀ.ਪੀ.ਆਈ. ਨੇਤਾਵਾਂ ਨੇ ਸਾਧੇ ਕੇਂਦਰ ਤੇ ਰਾਜ ਸਰਕਾਰ 'ਤੇ ਨਿਸ਼ਾਨੇ
13. ਤਰਨਤਾਰਨ— ਸ਼ਹੀਦੀ ਦਿਹਾੜੇ ਨੂੰ 'ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਇਆ
14. ਗੁਰਦਾਸਪੁਰ— ਸ਼ਹੀਦੀ ਦਿਹਾੜੇ 'ਤੇ ਖ਼ੂਨਦਾਨ ਕੈਂਪ ਲਗਾਇਆ 
15. ਕਪੂਰਥਲਾ— ਨਵੇਂ ਵਲੰਟੀਅਰਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ
16. ਜਲੰਧਰ— ਮੇਰਾ ਹੁਣ ਟਾਰਗੇਟ ਸਿਰਫ਼ ਉਲੰਪਿਕ : ਨਵਜੋਤ ਕੌਰ 
17. ਅੰਮ੍ਰਿਤਸਰ— ਇਰਾਕ 'ਚ ਮਾਰੇ ਨੌਜਵਾਨਾਂ ਦੇ ਪਰਿਵਾਰਾਂ ਦੀ ਸਰਕਾਰ ਨੂੰ ਚਿਤਾਵਨੀ 
18. ਸੰਗਰੂਰ— ਘਰ ਬਾਹਰ ਖੜ੍ਹੀ ਕਾਰ ਨੂੰ ਸ਼ਰਾਰਤੀ ਨੇ ਲਗਾਈ ਅੱਗ 
19. ਰੋਪੜ— ਡੇਪੋ ਵਲੰਟੀਅਰਾਂ ਨੂੰ ਨਸ਼ਿਆਂ ਖ਼ਿਲਾਫ਼ ਚੁਕਵਾਈ ਸਹੁੰ
20. ਪਠਾਨਕੋਟ— ਮੀਟਿੰਗ ਤੋਂ ਪਹਿਲਾਂ ਬਜਟ ਲੀਕ, ਮੇਅਰ 'ਤੇ ਹੋਵੇ ਕਾਰਵਾਈ : ਕਾਂਗਰਸ 
21. ਬਰਨਾਲਾ— ਇੰਪਲਾਈਜ਼ ਫੈਡਰੇਸ਼ਨ ਕਰੇਗੀ ਸਰਕਾਰ ਖ਼ਿਲਾਫ਼ ਰੋਸ ਮਾਰਚ 
22. ਫਤਿਹਗੜ੍ਹ ਸਾਹਿਬ— ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਅਰੁਣਾ ਚੌਧਰੀ


Related News