ਹੌਟ ਡਰੈੱਸ ''ਚ ਕਿੱਲਰ ਫਿੱਗਰ ਦਿਖਾਉਦੀ ਨਜ਼ਰ ਆਈ ਮਲਾਇਕਾ

2/21/2018 4:54:20 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ ਇੰਸਟਾ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਬੇਹੱਦ ਹੀ ਹੌਟ ਲੱਗ ਰਹੀ ਹੈ। ਇਸ ਵਿਚ ਉਹ ਆਪਣੀ ਫਿੱਟ ਬਾਡੀ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਨੀਲੇ ਰੰਗ ਦੇ ਜਿਮ ਡਰੈੱਸ 'ਚ ਕਹਿਰ ਢਾਹ ਰਹੀ ਹੈ।
PunjabKesari
ਦੱਸ ਦਈਏ ਕਿ 44 ਸਾਲ ਦੀ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀ ਹੈ।
PunjabKesari
ਮਲਾਇਕਾ ਬਾਲੀਵੁੱਡ 'ਚ ਆਪਣੇ ਆਈਟਮ ਗੀਤਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਕਈ ਆਈਟਮ ਗੀਤ ਸੁਪਰਹਿੱਟ ਹਨ।
PunjabKesari
ਇਕ ਵਿਜੇ ਦੇ ਤੌਰ 'ਤੇ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਮਲਾਇਕਾ ਨੂੰ ਫਿਲਮ 'ਦਿਲ ਸੇ' ਦੇ ਗੀਤ 'ਛਇਆਂ-ਛਇਆਂ' ਨਾਲ ਫੇਮ ਮਿਲਿਆ। ਇਸ ਗੀਤ 'ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆਈ ਸੀ।
PunjabKesari
ਮਲਾਇਕਾ ਨੇ ਸਾਲ 1998 'ਚ ਅਭਿਨੇਤਾ ਅਰਬਾਜ਼ ਖਾਨ ਨਾਲ ਵਿਆਹ ਕਰ ਲਿਆ ਸੀ ਪਰ ਪਿਛਲੇ ਸਾਲ ਇਹ ਦੋਵੋਂ ਕਪੱਲ ਤਲਾਕ ਲੈ ਕੇ ਇਕ-ਦੂਜੇ ਤੋਂ ਵੱਖਰੇ ਹੋ ਗਏ।
PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News