22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

02/20/2018 1:51:53 AM

1. ਫਰੀਦਕੋਟ - ਸਿੱਧੂ ਨੇ ਉਤਾਰੀ ਅਕਾਲੀਆਂ ਦੀ ਆਰਤੀ
2. ਅੰਮ੍ਰਿਤਸਰ - ਪਿਸਤੌਲ ਦੀ ਨੋਕ 'ਤੇ ਲੁੱਟਿਆ ਸ਼ੋਅਰੂਮ ਮਾਲਕ
3. ਫਿਰੋਜ਼ਪੁਰ - 12 ਸਾਲਾ ਲੜਕੇ 'ਤੇ ਸੁੱਟਿਆ ਤੇਜ਼ਾਬ
4. ਬਰਨਾਲਾ - ਬਰਨਾਲਾ ਦੇ ਪਿੰਡ ਵਾਸੀ ਸੁਣਨਗੇ ਲਾਈਵ ਗੁਰਬਾਣੀ
5. ਬਠਿੰਡਾ - ਪੁਲਿਸ ਨੇ ਆਂਗਣਵਾੜੀ ਵਰਕਰਾਂ ਨੂੰ ਖਦੇੜਿਆ
6. ਫਤਿਹਗੜ੍ਹ ਸਾਹਿਬ - ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 'ਚ ਖੁੱਲਿਆ ਅਕਾਲੀ ਦਲ ਦਾ ਦਫਤਰ
7. ਗੁਰਦਾਸਪੁਰ - ਬਟਾਲਾ ਦੇ ਸਿਵਲ ਹਸਪਤਾਲ 'ਚ ਲਗਾਇਆ ਗਿਆ ਸਿਖਲਾਈ ਕੈਂਪ
8. ਹੁਸ਼ਿਆਰਪੁਰ - ਸੇਵਾਮੁਕਤ ਚੌਂਕੀਦਾਰ ਨੇ ਪੈਸੇ ਨਾ ਮਿਲਣ ਕਾਰਨ ਕੀਤੀ ਖੁਦਕੁਸ਼ੀ
9. ਜਲੰਧਰ - ਜਲੰਧਰ 'ਚ ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਨਾਹ
10. ਕਪੂਰਥਲਾ - ਸੁਖਪਾਲ ਖਹਿਰਾ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ
11. ਲੁਧਿਆਣਾ - ਖਹਿਰਾ ਨੇ ਕਾਂਗਰਸ ਦੀ ਗੁੰਡਾਗਰਦੀ ਖ਼ਿਲਾਫ਼ ਸਮੁੱਚੀਆਂ ਪਾਰਟੀਆਂ ਨੂੰ ਇੱਕ ਹੋਣ ਦਾ ਦਿੱਤਾ ਸੱਦਾ
12. ਮੋਗਾ - ਮੋਗਾ ਦੇ ਵਾਰਡ ਨੰਬਰ 25 'ਚ ਹੋਣਗੀਆਂ ਦੋਬਾਰਾ ਚੋਣਾਂ
13. ਪਟਿਆਲਾ - ਨਾਭਾ ਰੋਡ 'ਤੇ ਟਕਰਾਈਆਂ 2 ਕਾਰਾਂ  
14. ਸ੍ਰੀ ਆਨੰਦਪੁਰ ਸਾਹਿਬ - 24 ਫਰਵਰੀ ਨੂੰ ਹੋਵੇਗਾ ਹੋਲਾ- ਮਹੱਲਾ ਦਾ ਆਗਾਜ਼
15. ਮੋਹਾਲੀ - 5178  ਮਾਸਟਰ ਕੇਡਰ ਯੂਨੀਅਨ ਵੱਲੋਂ ਪ੍ਰਦਰਸ਼ਨ 
16. ਸੰਗਰੂਰ - SBI ਬੈਂਕ 'ਚ ਬੈਠੇ 'ਮਾਸਟਰਮਾਈਂਡ' ਨੇ ਮਾਰੀ ਕਰੋੜਾਂ ਦੀ ਠੱਗੀ, ਦੇਖੋ ਪੂਰਾ ਮਾਮਲਾ
17. ਤਰਨਤਾਰਨ - ਝੂਠੇ ਪਰਚਿਆਂ ਸਬੰਧੀ ਵਿਅਕਤੀ ਨੇ ਮੰਗਿਆ ਇਨਸਾਫ
18. ਮਾਨਸਾ - ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਮਾਨਸਾ 'ਚ ਕਿਸਾਨ ਸੰਮੇਲਨ
19. ਫਾਜ਼ਿਲਕਾ - ਫਾਜ਼ਿਲਕਾ 'ਚ ਖੁੱਲਿਆ ਮਹਿਲਾ ਸਵੱਛਤਾ ਸੈਨੀਟਰੀ ਨੈਪਕਿਨ ਸੈਂਟਰ
20. ਮੁਕਤਸਰ ਸਾਹਿਬ - ਡਾਕ ਸੇਵਕਾਂ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ 
21. ਨਵਾਂਸ਼ਹਿਰ - 31 ਮਾਰਚ ਤੱਕ ਮੁਕੰਮਲ ਹੋਵੇਗਾ ਨਵਾਂਸ਼ਹਿਰ-ਅਲਾਚੌਰ ਸੜਕ ਦਾ ਕੰਮ
22. ਪਠਾਨਕੋਟ - ਟਰੇਨ ਦੀ ਚਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ


Related News