ਦੇਖੋ ਪੰਜਾਬੀ ਜੱਟੀ ਕੌਰ ਬੀ ਦਾ ਦੇਸੀ ''ਸਵੈਗ'' (PICS)

Sunday, Apr 24, 2016 - 03:25 PM (IST)

ਦੇਖੋ ਪੰਜਾਬੀ ਜੱਟੀ ਕੌਰ ਬੀ ਦਾ ਦੇਸੀ ''ਸਵੈਗ'' (PICS)

ਜਲੰਧਰ : ਲੱਖਾਂ ਲੋਕਾਂ ਦੀ ਧੜਕਣ ਪੰਜਾਬੀ ਗਾਇਕ ਕੌਰ ਬੀ ਅਜਿਹੀ ਗਾਇਕਾ ਹੈ, ਜੋ ਆਪਣੀ ਗਾਇਕੀ ਅਤੇ ਅਤੇ ਆਪਣੀ ਪਰਫਾਂਸਮ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ''ਤੇ ਰਾਜ ਕਰ ਰਹੀ ਹੈ। ਉਹ ਜਿੱਥੇ ਵੀ ਜਾਂਦੀ ਹੈ ਉਨ੍ਹਾਂ ਦੇ ਅੰਦਾਜ਼ ਦੀ ਖੂਬ ਸਿਫਤ ਹੁੰਦੀ ਹੈ। ਉਹ ਆਪਣੇ ਫੈਸ਼ਨੇਬਲ ਅਤੇ ਸਟਾਈਲਿਸ਼ ਅੰਦਾਜ਼ ਤੋਂ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ''ਤੇ ਵੀ ਆਪਣੇ ਵੱਖਰੇ ਸਵੈਗ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।


Related News