ਇਥੇ ਗੋਰਾ ਰੰਗ ਹੋਣ ਕਾਰਨ ਬੱਚੇ ਨੂੰ ਮਿਲਦੀ ਹੈ ਮੌਤ ਦੀ ਸਜ਼ਾ

Friday, Dec 23, 2016 - 11:36 AM (IST)

 ਇਥੇ ਗੋਰਾ ਰੰਗ ਹੋਣ ਕਾਰਨ ਬੱਚੇ ਨੂੰ ਮਿਲਦੀ ਹੈ ਮੌਤ ਦੀ ਸਜ਼ਾ

ਮੁੰਬਈ— ਨਵ ਜੰਮੇ ਬੱਚੇ ਦੇ ਪੈਦਾ ਹੋਣ ਦੀ ਖੁਸ਼ੀ ਜਿੰਨੀ ਮਾਂ ਨੂੰ ਹੁੰਦੀ ਹੈ ਉਨੀ ਹੀ ਸਾਰੇ ਘਰ ਵਾਲੀਆਂ ਨੂੰ ਵੀ ਹੁੰਦੀ ਹੈ। ਬੱਚਾ ਪੈਦਾ ਹੋਣ ''ਤੇ ਘਰ ''ਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਪਰ ਕਈ ਜਗ੍ਹਾਂ ਇਸ ਤਰ੍ਹਾਂ ਦੀਆਂ ਵੀ ਹਨ ਜਿਥੇ ਬੱਚੇ ਦੇ ਪੈਦਾ ਹੋਣ ''ਤੇ ਮਾਰ ਦਿੱਤਾ ਜਾਂਦਾ ਹੈ। ਜੀ ਹਾਂ ਕੇਂਦਰ ਟੈਰੀਟਰ ਰਾਜ ਅੰਡੇਮਾਨ ''ਚ ਜਾਰਵਾ ਜਾਤੀ ਦੇ ਲੋਕ ਆਪਣੇ ਬੱਚਿਆਂ ਨੂੰ ਮਾਰ ਦਿੰਦੇ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਲੋਕ ਇਸ ਤਰ੍ਹਾਂ ਕਿਉਂ ਕਰਦੇ ਹਨ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕਿ ਕਾਰਨ ਹੈ...
ਅਸਲ ''ਚ ਇਸ ਜਨਜਾਤੀ ਦੇ ਸਾਰੇ ਲੋਕਾਂ ਦਾ ਰੰਗ ਬਹੁਤ ਜ਼ਿਆਦਾ ਕਾਲਾ ਹੁੰਦਾ ਹੈ। ਜੇਕਰ ਬੱਚਾ ਥੋੜਾ ਵੀ ਗੋਰਾ ਪੈਦਾ ਹੁੰਦਾ ਹੈ ਤਾਂ ਮਾਂ ਨੂੰ ਡਰ ਹੁੰਦਾ ਹੈ ਕਿ ਕੀਤੇ ਉਸਦੀ ਜਾਤ ਦਾ ਹੀ ਕੋਈ ਬੱਚੇ ਨੂੰ ਮਾਰ ਨਾ ਦੇਵੇ। ਇੱਥੇ ਗੋਰੇ ਬੱਚੇ ਨੂੰ ਹੀਨ ਭਾਵਨਾ ਨਾਲ ਦੇਖਿਆ ਜਾਂਦਾ ਹੈ ਇਸ ਲਈ ਪੈਦਾ ਹੁੰਦੇ ਹੀ ਗੋਰੇ ਬੱਚੇ ਨੂੰ ਮਾਰ ਦਿੱਤਾ ਜਾਂਦਾ ਹੈ। ਅਫਰੀਕਾ ਦੇ ਕਰੀਬ 50 ਹਜ਼ਾਰ ਸਾਲ ਪੁਰਾਣੇ ਜਾਰਵਾ ਭਾਈਚਾਰੇ ਦੇ ਲੋਕਾਂ ਦੇ ਰੰਗ ਬਹੁਤ ਕਾਲਾ ਹੁੰਦਾ ਹੈ। ਇੱਥੇ ਦੀ ਪਰੰਪਰਾ ਦੇ ਅਨੁਸਾਰ ਜੇਕਰ ਬੱਚੇ ਦੀ ਮਾਂ ਵਿਧਵਾ ਹੋ ਜਾਂਦੀ ਹੈ ਜਾਂ ਫਿਰ ਉਸਦਾ ਪਿਤਾ ਕਿਸੇ ਦੂਸਰੇ ਜਾਤੀ ਦਾ ਹੈ ਤਾਂ ਬੱਚੇ ਨੂੰ ਮਾਰ ਦਿੱਤਾ ਜਾਂਦਾ ਹੈ ''ਤੇ ਇਸ ਲਈ ਕੋਈ ਸਜ਼ਾ ਵੀ ਨਹੀ ਦਿੱਤੀ ਜਾਂਦੀ।
ਇਸ ਜਨਜਾਤੀ ਦੀਆਂ ਸਾਰੀਆਂ ਔਰਤਾਂ ਨਵ ਜੰਮੇ ਬੱਚੇ ਨੂੰ ਦੁੱਧ ਪਲਾਉਂਦੀਆ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਨਾਲ ਜਾਤੀ ਦੀ ਸ਼ੁੱਧਤਾ ਅਤੇ ਪਵਿੱਤਰਤਾ ਬਣੀ ਰਹਿੰਦੀ ਹੈ। ਇਸ ਜਾਤੀ ਦੇ ਇਲਾਕੇ ''ਚ ਬਹਾਰੀ ਲੋਕ ਨੂੰ ਨਹੀਂ ਆਉਂਣ ਦਿੱਤਾ ਜਾਂਦਾ। ਇਹ ਲੋਕ ਅੰਡੇਮਾਨ ਟਰੈਕ ਰੋੜ ਦੇ ਕੋਲ ਰਿਹਾਇਸ਼ੀ ਇਲਾਕੇ ''ਚ ਰਹਿੰਦੇ ਹਨ।


Related News