ਵਕੀਲ ਦੀ 4 ਦਿਨਾਂ ਤੋਂ ਲਾਪਤਾ ਪਤਨੀ ਦੀ ਮਿਲੀ ਲਾਸ਼

01/20/2018 3:52:07 PM

ਪੰਚਕੂਲਾ — ਪੰਚਕੂਲਾ ਦੇ ਸੈਕਟਰ-19 ਦੇ ਵਕੀਲ ਮਨਮੋਹਨ ਸਿੰਘ ਦੀ ਲਾਪਤਾ ਪਤਨੀ ਦੀ ਲਾਸ਼ ਡੰਪਿੰਗ ਗਰਾਊਂਡ ਸੈਕਟਰ-25 ਵਿਚੋਂ ਮਿਲੀ ਹੈ। ਵਕੀਲ ਦੀ ਪਤਨੀ 16 ਜਨਵਰੀ ਤੋਂ ਲਾਪਤਾ ਸੀ। ਪੁਲਸ ਨੇ ਇਸ ਮਾਮਲੇ 'ਚ ਐੱਫ.ਆਈ.ਆਰ. ਵੀ ਦਰਜ ਕਰ ਲਈ ਸੀ ਪਰ ਮਹਿਲਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਅਜਿਹੇ 'ਚ ਅੱਜ ਡੰਪਿੰਗ ਗਰਾਊਂਡ ਦੇ ਕੋਲ ਮਹਿਲਾ ਦੀ ਲਾਸ਼ ਮਿਲੀ ਹੈ।


Related News