ਪਿਛਲੀਆਂ ਸਰਕਾਰਾਂ ''ਚ 1993 ਬੰਬ ਧਮਾਕੇ ਦੇ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ : ਪੀ.ਐਮ. ਮੋਦੀ

10/18/2019 9:44:09 PM

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਵਿਚ ਚੋਣ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਮਹਾਰਾਸ਼ਟਰ ਦੀਆਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਿਆ। ਮੋਦੀ ਨੇ ਕਿਹਾ ਕਿ 1993 ਦੇ ਬੰਬ ਧਮਾਕੇ ਦੇ ਜ਼ਖਮੀ ਅਜੇ ਭੁੱਲ ਨਹੀਂ ਸਕਦੇ। ਧਮਾਕੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਉਸ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਨਹੀਂ ਕੀਤਾਸੀ। ਉਸ ਦੀ ਵਜ੍ਹਾ ਹੁਣ ਸਾਹਮਣੇ ਆ ਰਹੀ ਹੈ।


Sunny Mehra

Content Editor

Related News