ਉੱਤਰ ਪ੍ਰਦੇਸ਼ : ਰੈਗਿੰਗ ਤੋਂ ਤੰਗ ਵਿਦਿਆਰਥੀ ਨੇ ਕੀਤੀ ਆਤਮਹੱਤਿਆ

Wednesday, Apr 18, 2018 - 12:42 AM (IST)

ਉੱਤਰ ਪ੍ਰਦੇਸ਼ : ਰੈਗਿੰਗ ਤੋਂ ਤੰਗ ਵਿਦਿਆਰਥੀ ਨੇ ਕੀਤੀ ਆਤਮਹੱਤਿਆ

ਮੁਜ਼ੱਫਰਨਗਰ :   ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ 'ਚ 23 ਸਾਲ ਦੇ ਇਕ ਵਿਦਿਆਰਥੀ ਨੇ ਟਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ, ਪੁਲਸ ਨੇ ਦੱਸਿਆ ਕਿ ਸੱਤਯਮ ਕੁਮਾਰ ਆਯੁਰਵੇਦ 'ਚ ਬੀ. ਏ. ਐੱਮ. ਐੱਸ. ਕਰ ਰਿਹਾ ਸੀ। ਉਸ ਨੇ ਆਪਣੀ ਰੈਗਿੰਗ ਤੋਂ ਤੰਗ ਹੋ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਇਕ ਡੈਰੀ ਮਿਲੀ ਹੈ। ਜਿਸ ਵਿਚ ਉਸ ਨੇ ਆਪਣੀ ਹੱਤਿਆ ਦਾ ਕਾਰਨ ਦੱਸਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੀਤੀ ਜਾ ਰਹੀ ਹੈ।


Related News