UPSC ''ਚ ਅਫ਼ਸਰ ਦੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
Tuesday, May 27, 2025 - 11:38 AM (IST)

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸਸ ਕਮਿਸ਼ਨ (ਯੂਪੀਐੱਸਸੀ) ਨੇ ਆਪਰੇਸ਼ਨ ਅਫ਼ਸਰ, ਜੂਨੀਅਰ ਰਿਸਰਚ ਅਫ਼ਸਰ, ਟਰਾਂਸਲੇਟਰ, ਡਰੱਗ ਇੰਸਪੈਕਟਰ, ਸਪੈਸ਼ਲਿਸਟ ਗ੍ਰੇਡ-3 ਸਣੇ 400 ਤੋਂ ਵੱਧ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਲੀਗਲ ਅਫ਼ਸਰ (ਗ੍ਰੇਡ-1)- 2 ਅਹੁਦੇ
ਆਪਰੇਸ਼ਨ ਅਫ਼ਸਰ- 121 ਅਹੁਦੇ
ਸਾਇੰਟਿਫਿਕ ਅਫ਼ਸਰ- 12 ਅਹੁਦੇ
ਸਾਇੰਟਿਸਟ-ਬੀ (ਮੈਕੇਨਿਕਲ)- 1 ਅਹੁਦਾ
ਐਸੋਸੀਏਟ ਪ੍ਰੋਫੈਸਰ (ਮੈਕੇਨਿਕਲਕ)- 1 ਅਹੁਦਾ
ਐਸੋਸੀਏਟ ਪ੍ਰੋਫੈਸਰ (ਸਿਵਲ)- 2 ਅਹੁਦੇ
ਸਿਵਲ ਹਾਈਡ੍ਰੋਗ੍ਰਾਫਿਕ ਅਫ਼ਸਰ- 3 ਅਹੁਦੇ
ਜੂਨੀਅਰ ਰਿਸਰਚ ਅਫ਼ਸਰ- 24 ਅਹੁਦੇ
ਡਾਟਾ ਪ੍ਰੋਸੈਸਿੰਗ ਅਪ਼ਸਰ- 1 ਅਹੁਦਾ
ਜੂਨੀਅਰ ਟੈਕਨਿਕਲ ਅਫ਼ਸਰ- 5 ਅਹੁਦੇ
ਪ੍ਰਿੰਸੀਪਲ ਡਿਜ਼ਾਈਨ ਅਫ਼ਸਰ- 1 ਅਹੁਦਾ
ਰਿਸਰਚ ਅਫ਼ਸਰ- 1 ਅਹੁਦਾ
ਟਰਾਂਸਲੇਟਰ- 2 ਅਹੁਦੇ
ਅਸਿਸਟੈਂਟ ਲੀਗਲ ਐਡਵਾਈਜ਼ਰ- 5 ਅਹੁਦੇ
ਅਸਿਸਟੈਂਟ ਡਾਇਰੈਕਟਰ- 17 ਅਹੁਦੇ
ਡਰੱਗ ਇੰਸਪੈਕਟਰ- 20 ਅਹੁਦੇ
ਹੋਰ ਅਹੁਦਿਆਂ ਸਣੇ ਕੁੱਲ 493 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ ਸੰਬੰਧਤ ਖੇਤਰ 'ਚ ਗੈਰੂਜਏਸ਼ਨ, ਪੋਸਟ ਗਰੈਜੂਏਸ਼ਨ, ਡਿਪਲੋਮਾ ਹੋਵੇ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 30 ਸਾਲ ਅਤੇ ਵੱਧ ਤੋਂ ਵੱਧ 50 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।