UP ਪੁਲਸ 'ਚ ਨਿਕਲੀਆਂ ਨੌਕਰੀ, ਚਾਹਵਾਨ ਨੌਜਵਾਨ ਇੰਝ ਕਰਨ ਅਪਲਾਈ

Friday, Jun 06, 2025 - 01:25 PM (IST)

UP ਪੁਲਸ 'ਚ ਨਿਕਲੀਆਂ ਨੌਕਰੀ, ਚਾਹਵਾਨ ਨੌਜਵਾਨ ਇੰਝ ਕਰਨ ਅਪਲਾਈ

ਨੈਸ਼ਨਲ ਡੈਸਕ : ਜੇਕਰ ਤੁਸੀਂ ਯੂਪੀ ਪੁਲਸ ਵਿੱਚ ਨੌਕਰੀ ਕਰਨ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਚੰਗੀ ਹੈ। ਯੂਪੀ ਸਰਕਾਰ ਅਤੇ ਪੁਲਸ ਭਰਤੀ ਬੋਰਡ ਲਗਭਗ 24,000 ਨਵੀਆਂ ਅਸਾਮੀਆਂ ਦੀ ਭਰਤੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਵਿੱਚ, 19,220 ਅਸਾਮੀਆਂ ਕਾਂਸਟੇਬਲਾਂ ਲਈ ਹਨ ਅਤੇ 4,543 ਅਸਾਮੀਆਂ ਸਬ-ਇੰਸਪੈਕਟਰਾਂ (ਐਸਆਈ) ਲਈ ਹਨ। 

ਨੋਟੀਫਿਕੇਸ਼ਨ
15 ਜੂਨ, 2025 ਤੱਕ ਜਾਰੀ ਕੀਤਾ ਜਾਵੇਗਾ ਨੋਟੀਫਿਕੇਸ਼ਨ

ਅਹੁਦਿਆਂ ਦਾ ਵੇਰਵਾ
ਇਸ ਵਿੱਚ, 19,220 ਅਸਾਮੀਆਂ ਕਾਂਸਟੇਬਲਾਂ ਅਤੇ 4,543 ਅਸਾਮੀਆਂ ਸਬ-ਇੰਸਪੈਕਟਰਾਂ (ਐਸਆਈ) ਲਈ ਹਨ। 

ਉਮਰ 
18 ਸਾਲ ਤੋਂ ਵੱਧ

ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਵੇ। ਖੇਡਾਂ ਅਤੇ ਅਥਲੈਟਿਕਸ 'ਚ ਰਾਜ, ਰਾਸ਼ਟਰੀ, ਅੰਤਰਰਾਸ਼ਟਰੀ ਲੇਵਲ 'ਤੇ ਪ੍ਰਤੀਨਿਧੀਤੱਵ ਕਰਨ ਦਾ ਅਨੁਭਵ ਹੋਣਾ ਚਾਹੀਦਾ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

rajwinder kaur

Content Editor

Related News