ਬਿਜਲੀ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Monday, Feb 25, 2019 - 11:20 AM (IST)

ਬਿਜਲੀ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਸਟੇਟ ਬਿਜਲੀ (ਪਾਵਰ) ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਜੂਨੀਅਰ ਇੰਜੀਨੀਅਰ, ਅਸਿਸਟੈਂਟ ਅਤੇ ਕਈ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 117

ਆਖਰੀ ਤਾਰੀਕ- 21 ਮਾਰਚ 2019

ਤਨਖਾਹ- 27,200 ਤੋਂ ਲੈ ਕੇ 44,900 ਰੁਪਏ ਤੱਕ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਅਹੁਦੇ ਮੁਤਾਬਕ ਸਿੱਖਿਆ ਪ੍ਰਾਪਤ ਕੀਤੀ ਹੋਵੇ।
ਜੂਨੀਅਰ ਇੰਜੀਨੀਅਰਿੰਗ ਟ੍ਰੇਨੀ ਲਈ - ਸਿਵਲ ਇੰਜੀਨੀਅਰਿੰਗ ਡਿਪਲੋਮਾ
ਕੈਮਿਸਟ ਗ੍ਰੇਡ 2 ਲਈ ਕੈਮਿਸਟਰੀ 'ਚ M.Sc
ਅਸਿਸਟੈਂਟ ਅਕਾਊਟੈਂਟ ਲਈ ਕਾਮਰਸ 'ਚ ਗ੍ਰੈਜੂਏਸ਼ਨ 
ਆਫਿਸ ਅਸਿਸਟੈਂਟ-3 ਅਕਾਊੁਂਟਿੰਗ ਲਈ ਕਾਮਰਸ 'ਚ ਡਿਗਰੀ 

ਅਪਲਾਈ ਫੀਸ- 
ਜਨਰਲ ਅਤੇ ਓ. ਬੀ. ਸੀ. ਲਈ 1000 ਰੁਪਏ
ਐੱਸ. ਸੀ- ਐੱਸ. ਟੀ. ਲਈ 700 ਰੁਪਏ
ਅਪਾਹਜ ਉਮੀਦਵਾਰਾਂ ਲਈ 10 ਰੁਪਏ

ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਸੀ. ਬੀ. ਟੀ. (CBT) ਅਤੇ ਸਕਿੱਲ ਟੈਸਟ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://upenergy.in/ ਪੜ੍ਹੋ।


author

Iqbalkaur

Content Editor

Related News