ਟਰੱਕ ਤੇ ਡੰਪਰ ਦੀ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਦਰਦਨਾਕ ਹਾਦਸੇ ''ਚ ਮੌਤ

Sunday, Feb 23, 2025 - 05:30 PM (IST)

ਟਰੱਕ ਤੇ ਡੰਪਰ ਦੀ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਦਰਦਨਾਕ ਹਾਦਸੇ ''ਚ ਮੌਤ

ਹਮੀਰਪੁਰ (ਭਾਸ਼ਾ) : ਹਮੀਰਪੁਰ ਜ਼ਿਲ੍ਹੇ ਦੇ ਭਰਵਾ ਸੁਮੇਰਪੁਰ ਖੇਤਰ ਵਿਚ ਇਕ ਟਰੱਕ ਤੇ ਡੰਪਰ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਦੱਸਿਆ ਕਿ ਸ਼ਨੀਵਾਰ ਦੀ ਰਾਤ ਤਕਰੀਬਨ 11 ਵਜੇ ਭਰਵਾ ਸੁਮੇਰਪੁਰ ਥਾਣਾ ਇਲਾਕੇ ਵਿਚ ਕਾਨਪੁਰ ਵੱਲ ਜਾ ਰਹੀ ਮਿੱਟੀ ਦੀ ਮਿੱਟੀ ਨਾਲ ਲੱਦੇ ਤੇਜ਼ ਰਫਤਾਰ ਡੰਪਰ ਨਾਲ ਹੋ ਗਿਆ। 

ਟੀਚਰ ਨੇ ਮਾਰਿਆ ਥੱਪੜ ਤਾਂ ਚੌਥੀ ਮੰਜ਼ਿਲ ਤੋਂ ਮਾਰ'ਤੀ ਛਾਲ! ਸੁਸਾਇਡ ਨੋਟ 'ਚ ਮਾਂ ਤੋਂ ਮੰਗੀ ਮੁਆਫੀ

ਉਨ੍ਹਾਂ ਦੇ ਮੁਤਾਬਕ ਇਸ ਵਿਚ ਦੋਵੇਂ ਵਾਹਨ ਨੁਕਸਾਨੇ ਗਏ ਤੇ ਉਨ੍ਹਾਂ ਦੇ ਚਾਲਕ ਤੇ ਇਕ ਹੋਰ ਸਹਾਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਜ਼ਖਮੀਆਂ ਨੂੰ ਹਮੀਰਪੁਰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਵਿਚੋਂ ਸੰਜੀਤ (45) ਤੇ ਰੋਹਿਤ (40) ਦੀ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਜ਼ਖਮੀ ਕਾਲੀ ਨਾਂ ਦਾ ਇਕ ਵਿਅਕਤੀ ਕਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

ਭਾਰਤੀ ਰੇਲਵੇ ਨੇ ਮਹਾਕੁੰਭ ਦੌਰਾਨ ਚਲਾਈਆਂ 14,000 ਤੋਂ ਵੱਧ ਟਰੇਨਾਂ, ਕਰੀਬ 15 ਕਰੋੜ ਸ਼ਰਧਾਲੂਆਂ ਨੇ ਕੀਤੀ ਯਾਤਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News