ਯੂ. ਪੀ. ''ਚ ਛੱਪੜ ਵਿਚ ਨਹਾਉਂਦੇ ਦੋ ਬੱਚੇ ਡੁੱਬੇ

Monday, Aug 20, 2018 - 12:05 AM (IST)

ਯੂ. ਪੀ. ''ਚ ਛੱਪੜ ਵਿਚ ਨਹਾਉਂਦੇ ਦੋ ਬੱਚੇ ਡੁੱਬੇ

ਸਿਧਾਰਥਨਗਰ—ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲੇ ਦੇ ਇਟਾਵਾ ਇਲਾਕੇ 'ਚ ਸੜਕ ਕੰਢੇ ਪਾਣੀ ਨਾਲ ਭਰੇ ਛੱਪੜ 'ਚ ਨਹਾਉਂਦੇ ਸਮੇਂ ਦੋ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਐਤਵਾਰ ਦੱਸਿਆ ਕਿ ਅਲੀ ਅਹਿਮਦ ਦਾ 12 ਸਾਲਾ ਲੜਕਾ ਮੁਜੀਬੁਰਹਿਮਾਨ ਆਪਣੀ 9 ਸਾਲ ਦੀ ਭੈਣ ਨਾਲ ਇਕ ਛੱਪੜ 'ਚ ਨਹਾਉਣ ਚਲਾ ਗਿਆ ਸੀ। ਪਾਣੀ ਜ਼ਿਆਦਾ ਹੋਣ ਕਾਰਨ ਦੋਵੇਂ ਡੁੱਬ ਗਏ।


Related News