ਅੱਜ ਫਿਰ ਖੁੱਲ੍ਹੇਗਾ ਸਬਰੀਮਾਲਾ ਮੰਦਰ

02/12/2019 1:43:45 AM

ਤਿਰੂਵਨੰਤਪੁਰਮ– ਮਹੀਨਾਵਾਰੀ ਪੂਜਾ ਲਈ ਭਗਵਾਨ ਅਯੱਪਾ ਦਾ ਸਬਰੀਮਾਲਾ ਮੰਦਰ ਮੰਗਲਵਾਰ ਨੂੰ ਇਕ ਵਾਰ ਫਿਰ ਖੁੱਲ੍ਹ ਰਿਹਾ ਹੈ। ਇਸ ਨੂੰ ਲੈ ਕੇ ਮੰਦਰ ਤੇ ਆਸ-ਪਾਸ ਦੇ ਇਲਾਕਿਆਂ ’ਚ ਇਕ ਵਾਰ ਫਿਰ ਬੇਚੈਨੀ ਦਿਸ ਰਹੀ ਹੈ। ਹਾਲ ਹੀ ’ਚ ਸਮਾਪਤ ਹੋਈ ਸਾਲਾਨਾ ਤੀਰਥ ਯਾਤਰਾ ਸੈਸ਼ਨ ਦੌਰਾਨ ਮਾਸਿਕ ਧਰਮ ਉਮਰ ਵਰਗ ਦੀਆਂ ਔਰਤਾਂ ਦੇ ਮੰਦਰ ’ਚ ਦਾਖਲੇ ਨੂੰ ਲੈ ਕੇ ਇਥੇ ਵਿਆਪਕ ਮੰਦਰ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਪਹਾੜੀ ’ਤੇ ਬਣਿਆ ਇਹ ਮੰਦਰ ਮਲਿਆਲਮ ਮਹੀਨੇ ਕੁੰਬਮ ਦੌਰਾਨ ਮਹੀਨਾਵਾਰੀ ਪੂਜਾ ਲਈ ਮੰਗਲਵਾਰ ਤੋਂ 17 ਫਰਵਰੀ ਤਕ ਖੁੱਲ੍ਹਾ ਰਹੇਗਾ।


Inder Prajapati

Content Editor

Related News