'ਪੋਸਟ ਗ੍ਰੈਜੂਏਟ' ਨੌਜਵਾਨਾਂ ਲਈ ਨੌਕਰੀ, 22 ਹਜ਼ਾਰ ਤੋਂ ਵੱਧ ਮਿਲੇਗੀ ਸੈਲਰੀ, (ਵੀਡੀਓ)

07/03/2018 11:04:37 AM

ਨਵੀਂ ਦਿੱਲੀ— 'ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ' 'ਚ 'ਓ.ਬੀ.ਸੀ.' ਅਤੇ 'ਐੈੱਸ.ਸੀ.' ਵਰਗ ਦੇ ਨੌਜਵਾਨਾਂ ਲਈ 'ਹਿੰਦੀ ਅਸਸਿਟੈਂਟ' ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਦੀ ਉਮਰ 33 ਸਾਲ ਅਤੇ ਐੈੱਸ.ਸੀ ਲਈ 35 ਸਾਲ ਨਿਰਾਧਾਰਿਤ ਕੀਤੀ ਗਈ ਹੈ। ਇਸ ਨੌਕਰੀ ਦੀ ਆਖਰੀ ਤਾਰੀਖ 18 ਜੁਲਾਈ ਹੈ। ਉਮੀਦਵਾਰ ਵਧੇਰੇ ਜਾਣਕਾਰੀ ਦਿੱਤੀ 'Rail India Technical and Economic Service' ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹਨ।
ਵੈੱਬਸਾਈਟ— http://ritesltd.com/
ਵਿੱਦਿਅਕ ਯੋਗਤਾ— ਪੋਸਟ ਗ੍ਰੈਜੂਏਸ਼ਨ, ਹਿੰਦੀ+ਇੰਗਲਿੰਸ਼ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ।
ਉਮਰ ਹੱਦ— ਇਸ ਨੌਕਰੀ ਲਈ ਉਮੀਦਵਾਰਾਂ ਦੀ ਉਮਰ 33 ਤੋਂ 35 ਹੋਣੀ ਜ਼ਰੂਰੀ। ਬਾਕੀ ਦੀ ਜਾਣਕਾਰੀ ਤੁਸੀਂ ਦਿੱਤੀ ਸਾਈਟ ਤੋਂ ਚੈੱਕ ਕਰ ਸਕਦੇ ਹੋ।
ਆਖਰੀ ਤਾਰੀਖ- 18 ਜੁਲਾਈ, 2018
ਪੇਅ ਗਰੇਡ...
ਤਨਖ਼ਾਹ- 22,780/-ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਅਰਜ਼ੀ ਫੀਸ— ਇਸ ਨੌਕਰੀ ਬਾਰੇ ਉਮੀਦਵਾਰਾਂ ਕੋਲ ਕੋਈ ਅਰਜ਼ੀ ਫੀਸ ਨਹੀਂ ਵਸੂਲੀ ਜਾਵੇਗੀ।
ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ 'www.rites.com' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।


Related News