''JIPMER'' ''ਚ ਪ੍ਰੋਫੈਸਰਾਂ ਪੋਸਟ ਦੀਆਂ ਨਿਕਲੀਆਂ ਨੌਕਰੀਆਂ, 2 ਲੱਖ ਤੋਂ ਵੱਧ ਹੋਵੇਗੀ ਸੈਲਰੀ

Friday, Aug 10, 2018 - 11:28 AM (IST)

''JIPMER'' ''ਚ ਪ੍ਰੋਫੈਸਰਾਂ ਪੋਸਟ ਦੀਆਂ ਨਿਕਲੀਆਂ ਨੌਕਰੀਆਂ, 2 ਲੱਖ ਤੋਂ ਵੱਧ ਹੋਵੇਗੀ ਸੈਲਰੀ

ਨਵੀਂ ਦਿੱਲੀ— 'ਜੇ.ਆਈ.ਪੀ.ਐੈੱਮ.ਈ.ਆਰ.' (ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਨੇ 'ਪ੍ਰੋਫੈਸਰ' ਅਤੇ 'ਅਸਿਸਟੈਂਟ ਪ੍ਰੋਫੈਸਰ' ਦੇ ਅਹੁਦੇ ਦੀਆਂ ਨੌਕਰੀਆਂ ਕੱਢੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਡਿਗਰੀ ਹੋਣੀ ਜ਼ਰੂਰੀ ਅਤੇ ਬਾਕੀ ਅਹੁਦਿਆਂ ਲਈ ਯੋਗਤਾ ਵੱਖ-ਵੱਖ ਹੈ। ਆਖਰੀ ਤਾਰੀਖ 31 ਅਗਸਤ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ 'ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ' ਦੀ ਵੈੱਬਸਾਈਟ ਤੋਂ ਲੈ ਸਕਦੇ ਹੋ।
ਵੈੱਬਸਾਈਟ— http://jipmer.edu.in/
ਕੁੱਲ ਅਹੁਦੇ— 67 ਅਹੁਦੇ
1. ਪ੍ਰੋਫੈਸਰ— 37
2. ਅਸਿਸਟੈਂਟ ਪ੍ਰੋਫੈਸਰ— 30
ਵਿੱਦਿਅਕ ਯੋਗਤਾ— ਗ੍ਰੈਜੂਏਸ਼ਨ ਡਿਗਰੀ ਹੋਣੀ ਜ਼ਰੂਰੀ ਅਤੇ ਬਾਕੀ ਅਹੁਦਿਆਂ ਲਈ ਯੋਗਤਾ ਵੱਖ-ਵੱਖ ਹੈ।
ਸੈਲਰੀ—  2 ਲੱਖ ਤੋਂ ਵੱਧ ਸੈਲਰੀ ਦਿੱਤੀ ਜਾਵੇਗੀ।
ਉਮਰ ਹੱਦ— 50 ਤੋਂ 58 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਅਤੇ ਓ.ਬੀ.ਸੀ. ਲਈ-500 ਅਤੇ ਐੈੱਸ.ਸੀ./ਐੈੱਸ.ਟੀ.-250 ਰੁਪਏ ਲਈ ਜਾਵੇਗੀ।
ਚੋਣ ਪ੍ਰਕਿਰਿਆ— ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਦਿੱਤੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਲਾਗਇਨ ਕਰਕੇ ਦਿੱਤੀ ਜ਼ਰੂਰੀ ਜਾਣਕਾਰੀ ਭਰਨ। ਸਾਰੀਆਂ ਅਰਜ਼ੀਆਂ ਆਫਲਾਈਨ ਸਵੀਕਾਰ ਕੀਤੀਆਂ ਜਾਣਗੀਆਂ।


Related News