'ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ' 'ਚ ਨੌਕਰੀ ਦਾ ਖਾਸ ਮੌਕਾ, 67,000 ਤੋਂ ਵੱਧ ਹੋਵੇਗੀ ਸੈਲਰੀ

Friday, Aug 03, 2018 - 12:08 PM (IST)

'ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ' 'ਚ ਨੌਕਰੀ ਦਾ ਖਾਸ ਮੌਕਾ, 67,000 ਤੋਂ ਵੱਧ ਹੋਵੇਗੀ ਸੈਲਰੀ

ਨਵੀਂ ਦਿੱਲੀ— 'ਈ.ਐੈੱਸ.ਆਈ.ਸੀ.' (ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ) 'ਚ 'ਸੀਨੀਅਰ ਰੈਜੀਡੈਂਟ, ਪਾਰਟ ਟਾਈਮ ਸੁਪਰਸਪੈਸ਼ਲਿਸਟ ਅਤੇ ਫੁਲ ਟਾਈਮ, ਪਾਰਟੀ ਟਾਈਮ ਸਪੈਸ਼ਲਿਸਟ ਅਹੁਦੇ ਲਈ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਯੋਗਤਾ ਐੈੱਮ.ਬੀ.ਬੀ.ਐੈੱਸ. ਡਿਗਰੀ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਹੋਣਾ ਜ਼ਰੂਰੀ ਹੈ। ਆਖਰੀ ਤਾਰੀਖ 22 ਅਗਸਤ ਹੈ। ਇਸ ਬਾਰੇ ਵਧੇਰੇ ਜਾਣਕਾਰੀ ਉਮੀਦਵਾਰ 'ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ' ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹਨ।
ਵੈੱਬਸਾਈਟ— esic-ludhiana-recruitment
ਕੁੱਲ ਅਹੁਦੇ-58
ਅਹੁਦੇ ਦਾ ਵੇਰਵਾ— ਸੀਨੀਅਰ ਰੈਸੀਡੇਂਟ, ਪਾਰਟ ਟਾਈਮ ਸੁਪਰਸਪੈਸ਼ਲਿਸਟ ਅਤੇ ਫੁਲ ਟਾਈਮ, ਪਾਰਟ ਟਾਈਮ ਸਪੈਸ਼ਲਿਸਟ,ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਜਾਰੀ ਦੇਖ ਸਕਦੇ ਹੋ।।
ਵਿੱਦਿਅਕ ਯੋਗਤਾ— ਐੈੱਮ.ਬੀ.ਬੀ.ਐੈੱਸ. ਡਿਗਰੀ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਹੋਣਾ ਜ਼ਰੂਰੀ ਹੈ। 
ਉਮਰ ਹੱਦ—37 ਤੋਂ 67 ਸਾਲ
ਆਖਰੀ ਤਾਰੀਖ— 22 ਅਗਸਤ, 2018, ਸਵੇਰੇ 10.00 ਵਜੇ ਤੱਕ।
ਪੇਅ ਗਰੇਡ...
1. ਸੀਨੀਅਰ ਰੈਸੀਡੇਂਟ67,000/-
2. ਪਾਰਟ ਟਾਈਮ ਸੁਪਰਸਪੈਸ਼ਲਿਸਟ60,000/-
3. ਪਾਰਟ ਟਾਈਮ ਸਪੈਸ਼ਲਿਸਟ 40,000/-
ਨੋਟੀਫਿਕੇਸ਼ਨ— 'https://www.esic.nic.in/attachments/recruitmentfile/45f28621ad7978dfa81bff959c628a71.pdf


Related News