26/11 ਦੇ ਦੋਸ਼ੀ ਦੀ ਹਵਾਲਗੀ 2023 ਤੋਂ ਪਹਿਲਾਂ ਸੰਭਵ ਨਹੀਂ

Tuesday, Jan 08, 2019 - 02:46 AM (IST)

ਨਵੀਂ ਦਿੱਲੀ - 26/11 ਨੂੰ ਮੁੰਬਈ ’ਚ ਹੋਏ ਹਮਲੇ ਦੇ ਮੁੱਖ ਦੋਸ਼ੀ ਤਹੂਰ ਰਾਣਾ ਦੀ ਅਮਰੀਕਾ ਤੋਂ ਜਲਦੀ ਹਵਾਲਗੀ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾਲਗੀ ਦੇ ਮਕਸਦ ਨਾਲ ਅਮਰੀਕਾ ਗਈ ਐੱਨ. ਆਈ. ਏ. ਦੀ ਟੀਮ ਨੂੰ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਕਤ ਦੋਸ਼ੀ ਦੀ 2023 ਤੱਕ ਹਵਾਲਗੀ ਦੀ ਕੋਈ ਸੰਭਾਵਨਾ ਨਹੀਂ ਹੈ। ਉਸ ਨੂੰ 2009 ’ਚ ਗ੍ਰਿਫਤਾਰ ਕੀਤਾ ਗਿਆ ਸੀ ਤੇ 14 ਸਾਲ ਦੀ ਸਜ਼ਾ ਸੁਣਾਈ ਗਈ ਸੀ।


Related News