ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਐਲਾਨ ਕੀਤਾ ਨਤੀਜਾ, ਦੇਖੋ ਇਨ੍ਹਾਂ ਵੈਬਸਾਈਟਸ ''ਤੇ

05/28/2017 12:06:05 PM

ਨਵੀਂ ਦਿੱਲੀ — ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ਯਾਨੀ ਸੀ.ਬੀ.ਐਸ.ਈ. ਅੱਜ ਜਮਾਤ 12ਵੀਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ  ਹੈ। ਇਸ ਬਾਰੇ ਸੀ.ਬੀ.ਐਸ.ਈ. ਨੇ ਅਧਿਕਾਰਿਤ ਘੋਸ਼ਣਾ ਕਰ ਦਿੱਤੀ ਹੈ।

ਨਤੀਜਾ  cbse.nic.in  ਜਾਂ cbseresults.nic.in ''ਤੇ ਦੇਖ ਸਕਦੇ ਹੋ। 

 


Related News