ਸੁਭਾਸ਼ ਬਰਾਲਾ ਅੱਜ ਕਰਨਗੇ ਜਾਖਲ ਵਿਚ ਨਵੇਂ ਬਣੇ ਬੱਸ ਅੱਡੇ ਦਾ ਉਦਘਾਟਨ

Saturday, Mar 10, 2018 - 11:02 AM (IST)

ਸੁਭਾਸ਼ ਬਰਾਲਾ ਅੱਜ ਕਰਨਗੇ ਜਾਖਲ ਵਿਚ ਨਵੇਂ ਬਣੇ ਬੱਸ ਅੱਡੇ ਦਾ ਉਦਘਾਟਨ

ਟੋਹਾਨਾ — ਭਾਜਪਾ ਸੂਬਾਈ ਪ੍ਰਧਾਨ ਅਤੇ ਵਿਧਾਇਕ ਸੁਭਾਸ਼ ਬਰਾਲਾ ਅੱਜ ਸਵੇਰੇ 11:15 ਵਜੇ ਜਾਖਲ ਵਿਚ ਨਵੇਂ ਬਣੇ ਬੱਸ ਸਟੈਂਡ ਦਾ ਉਦਘਾਟਨ ਕਰਣਗੇ। ਇਸ ਦੌਰਾਨ ਉਹ ਇਕ ਵਿਸ਼ਾਲ ਜਨਤਕ ਸਭਾ ਨੂੰ ਸੰਬੋਧਨ ਕਰਨਗੇ।
ਬਰਾਲਾ ਦੁਪਹਿਰ ਬਾਅਦ 2:00 ਵਜੇ ਚੰਦੜ ਮਾਈਨਰ ਨੂੰ ਆਮ ਜਨਤਾ ਦੇ ਹਵਾਲੇ ਕਰਨ ਦੇ ਨਾਲ-ਨਾਲ ਪਿੰਡ ਪਾਰਤਾ ਅਤੇ ਕੁੰਦਨਾਪੁਰ ਨੂੰ ਜੋੜਣ ਵਾਲੇ ਪੁਲ ਦਾ ਨੀਂਹ ਪੱਥਰ ਰੱਖਣਗੇ

 


Related News