2 ਕਰੋੜ ਵਿਦਿਆਰਥੀਆਂ ਨੇ ਇਕੱਠੇ ਗਾਇਆ ਦੇਸ਼ਭਗਤੀ ਗੀਤ, ਬਣਿਆ ਵਿਸ਼ਵ ਰਿਕਾਰਡ
Tuesday, Jan 27, 2026 - 10:29 AM (IST)
ਮੁੰਬਈ- ਮਹਾਰਾਸ਼ਟਰ ਦੇ ਇਕ ਲੱਖ ਸਕੂਲਾਂ ਦੇ 2 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ 'ਰਾਸ਼ਟਰ ਪਹਿਲੇ' ਪਹਿਲ ਦੇ ਅਧੀਨ, ਗਣਤੰਤਰ ਦਿਵਸ 'ਤੇ ਇਕੱਠੇ ਦੇਸ਼ਭਗਤੀ ਗੀਤ ਗਾ ਕੇ ਵਿਸ਼ਵ ਰਿਕਾਰਡ ਬਣਾਇਆ। ਰਾਜ ਦੇ ਸਕੂਲ ਸਿੱਖਿਆ ਮੰਤਰੀ ਦਾਦਾ ਭੁਸੇ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ 'ਵਰਲਡ ਬੁੱਕ ਆਫ਼ ਰਿਕਾਰਡਜ਼' ਨੇ ਇਸ ਪਹਿਲ ਨੂੰ ਅਧਿਕਾਰਤ ਤੌਰ 'ਤੇ ਦਰਜ ਕਰ ਲਿਆ ਹੈ, ਜਿਸ ਨਾਲ ਇਹ ਵਿਸ਼ਵ ਰਿਕਾਰਡ ਬਣ ਗਿਆ ਹੈ। ਭੁਸੇ ਨੇ ਕਿਹਾ ਕਿ 'ਰਾਸ਼ਟਰ ਪਹਿਲੇ' ਪਹਿਲ ਦੇ ਅਧੀਨ ਇਕ ਲੱਖ ਸਕੂਲ ਦੇ 2 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਇਕੱਠੇ ਦੇਸ਼ਭਗਤੀ ਗੀਤਾਂ 'ਤੇ ਪੇਸ਼ਕਾਰੀ ਦਿੱਤੀ। 7 ਲੱਖ ਅਧਿਆਪਕਾਂ ਨੇ ਵੀ ਇਸ 'ਚ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
