ਕੁੱਟਮਾਰ ਦੇ ਮਾਮਲੇ 'ਚ ਭਾਜਪਾ ਦੇ 5 ਕੌਂਸਲਰ ਗ੍ਰਿਫਤਾਰ

Tuesday, Aug 21, 2018 - 10:13 AM (IST)

ਕੁੱਟਮਾਰ ਦੇ ਮਾਮਲੇ 'ਚ ਭਾਜਪਾ ਦੇ 5 ਕੌਂਸਲਰ ਗ੍ਰਿਫਤਾਰ

ਔਰੰਗਾਬਾਦ— ਔਰੰਗਾਬਾਦ ਨਗਰ ਪਾਲਿਕਾ (ਏ. ਐੱਮ. ਸੀ.) ਦੇ ਉਪਮਹਾਪੌਰ ਸਮੇਤ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਨੂੰ ਪੁਲਸ ਨੇ ਅਖਿਲ ਭਾਰਤੀ ਮਜਲਿਸ-ਏ-ਇਤੇਹਾਦ-ਓਲ ਮੁਸਲਮਾਨ (ਏ. ਆਈ. ਐੱਮ. ਆਈ. ਐੱਮ.) ਦੇ ਕੌਂਸਲਰ ਸੈਯਦ ਮਤੀਨ ਦੀ ਕਥਿਤ ਕੁੱਟਮਾਰ ਦੇ ਮਾਮਲੇ 'ਚ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਤੋਂ ਬਾਅਦ ਏ. ਐੱਮ. ਸੀ. 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕਰਨ ਵਾਲੇ ਸ਼੍ਰੀ ਮਤੀਨ ਦੀ ਭਾਜਪਾ ਦੇ ਕੁਝ ਪਾਰਸ਼ਦਾਂ ਨੇ 17 ਅਗਸਤ ਨੂੰ ਕੁੱਟਮਾਰ ਕਰ ਦਿੱਤੀ ਸੀ। 
ਮਤੀਨ ਦੀ ਕੁੱਟਮਾਰ ਕਰਨ ਵਾਲਿਆਂ 'ਚ ਕਥਿਤ ਤੌਰ 'ਤੇ ਉਪਹਾਪੌਰ ਵਿਜੈ ਔਤੜੇ, ਪ੍ਰਮੋਦ ਰਾਠੋਡ, ਰਾਜਗੈਰਵ ਵਾਨਖੇਡੇ, ਰਾਮੇਸ਼ਵਰ ਦਰਜ ਕਰਵਾਈ ਸੀ।


Related News