ਰੇਲਵੇ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Friday, Oct 25, 2019 - 10:43 AM (IST)

ਨਵੀਂ ਦਿੱਲੀ—ਸਾਊਥ ਵੈਸਟਰਨ ਰੇਲਵੇ (South Western Railway) ਹੁਬਲੀ ਨੇ ਸਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 386
ਆਖਰੀ ਤਾਰੀਕ- 20 ਨਵੰਬਰ 2019
ਅਹੁਦਿਆਂ ਦਾ ਵੇਰਵਾ-
ਸੀਨੀਅਰ ਕਮਰਸ਼ੀਅਲ ਕਮ ਟਿਕਟ ਕਲਰਕ ਲੈਵਲ 5 ਲਈ 160 ਅਹੁਦੇ
ਕਮਰਸ਼ੀਅਲ ਕਮ ਟਿਕਟ ਕਲਰਕ ਲੈਵਲ 3 ਲਈ 226 ਅਹੁਦੇ
ਉਮਰ ਸੀਮਾ- 18 ਤੋਂ 45 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ ਅਤੇ ਇਸ ਦੇ ਨਾਲ ਹੀ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ ਹੋਵੇ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://rrchubli.in ਪੜ੍ਹੋ।