ਰੇਲਵੇ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Friday, Mar 27, 2020 - 10:34 AM (IST)

ਰੇਲਵੇ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ-ਦੱਖਣੀ-ਪੂਰਬੀ ਰੇਲਵੇ ਦੀ ਰਿਕੂਰਟਮੈਂਟ ਸੇਲ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 617

ਆਖਰੀ ਤਾਰੀਕ- 23 ਅਪ੍ਰੈਲ, 2020

ਅਹੁਦਿਆਂ ਦਾ ਵੇਰਵਾ-ਅਸਿਸਟੈਂਟ ਲੋਕੋ ਪਾਇਲਟ (ਏ.ਐੱਲ.ਪੀ), ਟਿਕਟ ਕਲਰਕ, ਜੂਨੀਅਰ ਕਲਰਕ ਸਹਿ ਟਾਈਪਿਸਟ ਆਦਿ ਕਈ ਹੋਰ ਅਹੁਦੇ।

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ,12ਵੀਂ, ਗ੍ਰੈਜੂਏਸ਼ਨ ਅਤੇ ਇੰਜੀਨੀਅਰਿੰਗ 'ਚ ਡਿਪਲੋਮਾ ਪਾਸ ਹੋਵੇ।

ਉਮਰ ਸੀਮਾ- 18 ਤੋਂ 40 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ser.indianrailways.gov.in/view_section.jsp?lang=0&id=0,4,424&cssType=2 ਪੜ੍ਹੇ।


author

Iqbalkaur

Content Editor

Related News