ਸਮ੍ਰਿਤੀ ਈਰਾਨੀ ਨੇ ਖੁਦ ਦਾ ਉਡਾਇਆ ਮਜ਼ਾਕ, ਬੋਲੀ ਕੀ ਤੋਂ ਕੀ ਹੋ ਗਿਆ ਦੇਖਦੇ-ਦੇਖਦੇ

6/7/2019 2:39:43 AM

ਨਵੀਂ ਦਿੱਲੀ– ਸਮ੍ਰਿਤੀ ਈਰਾਨੀ ਦਾ ਟੈਲੀਵਿਜ਼ਨ ਤੋਂ ਸਿਆਸਤ ਤੱਕ ਦਾ ਸਫਰ ਕਾਫੀ ਦਿਲਚਸਪ ਰਿਹਾ ਹੈ। ਹਾਲ ਹੀ ਵਿਚ ਸਮ੍ਰਿਤੀ ਨੇ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੂੰ ਅਮੇਠੀ ਤੋ ਹਰਾ ਕੇ ਇਤਿਹਾਸ ਰਚਿਆ। ਉਹ ਹਾਲ ਹੀ ਵਿਚ ਪੀ. ਐੱਮ. ਮੋਦੀ ਦੀ ਕੈਬਨਿਟ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਅਹੁਦਾ ਸੰਭਾਲ ਰਹੀ ਹੈ। ਸੋਸ਼ਲ ਮੀਡੀਆ ’ਤੇ ਐਕਟਿਵ ਰਹਿਣ ਵਾਲੀ ਸਮ੍ਰਿਤੀ ਨੇ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਖੁਦ ਦੇ ਭਾਰ ਨੂੰ ਲੈ ਕੇ ਆਪਣਾ ਹੀ ਮਜ਼ਾਕ ਉਡਾਇਆ। ਉਨ੍ਹਾਂ ਨੇ ਲਿਖਿਆ,‘‘ਕੀ ਤੋਂ ਕੀ ਹੋ ਗਿਆ ਦੇਖਦੇ ਦੇਖਦੇ।’’

 
 
 
 
 
 
 
 
 
 
 
 
 
 

Kya se kya ho gaye dekhte dekhte 🤦‍♀ when #thoughtfulthursday ‘weighs’ on you 🤪😆 @darshanajardosh

A post shared by Smriti Irani (@smritiiraniofficial) on Jun 5, 2019 at 8:42pm PDT


Inder Prajapati

Edited By Inder Prajapati