ਹਿਮਾਚਲ ਪ੍ਰਦੇਸ਼ ''ਚ ਬੱਦਲ ਫਟਿਆ, 6 ਲੋਕ ਜ਼ਖ਼ਮੀ

Friday, Jul 29, 2022 - 10:24 AM (IST)

ਹਿਮਾਚਲ ਪ੍ਰਦੇਸ਼ ''ਚ ਬੱਦਲ ਫਟਿਆ, 6 ਲੋਕ ਜ਼ਖ਼ਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਵੀਰਵਾਰ ਨੂੰ ਬੱਦਲ ਫਟਣ ਨਾਲ 6 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਘੱਟੋ-ਘੱਟ 10 ਘਰ ਨੁਕਸਾਨੇ ਗਏ ਹਨ। 

PunjabKesari

ਇਹ ਵੀ ਪੜ੍ਹੋ : ਹਿਮਾਚਲ ਦੇ ਸਕੂਲਾਂ ’ਚ ਮਾਸਕ ਪਹਿਨਣਾ ਲਾਜ਼ਮੀ, ਸਿੱਖਿਆ ਡਾਇਰੈਕਟਰ ਨੇ ਸਕੂਲਾਂ ਨੂੰ ਜਾਰੀ ਕੀਤੇ ਨਿਰਦੇਸ਼

ਕੁੱਲੂ ਦੇ ਜ਼ਿਲ੍ਹਾ ਐਮਰਜੈਂਸੀ ਮੁਹਿੰਮ ਕੇਂਦਰ (ਡੀ.ਈ.ਓ.ਸੀ.) ਨੇ ਕਿਹਾ,''ਅਨੀ ਉਪਮੰਡਲ ਦੀ ਨਿਰਮੰਡ ਤਹਿਸੀਲ ਦੇ ਚਨੈਘੜ 'ਚ ਬੱਦਲ ਫਟਣ ਦੀ ਘਟਨਾ ਹੋਈ ਹੈ। ਡੀ.ਈ.ਓ.ਸੀ. ਨੇ ਕਿਹਾ,''ਘਟਨਾ 'ਚ ਕਰੀਬ 12 ਘਰ ਨੁਕਸਾਨੇ ਗਏ ਅਤੇ 6 ਲੋਕ ਜ਼ਖ਼ਮੀ ਹੋਏ ਹਨ।''

ਇਹ ਵੀ ਪੜ੍ਹੋ : ਕਸ਼ਮੀਰੀ ਪੱਤਰਕਾਰ ਨੂੰ ਸ਼੍ਰੀਲੰਕਾ ਦੀ ਯਾਤਰਾ ਕਰਨ ਤੋਂ ਰੋਕਿਆ


author

DIsha

Content Editor

Related News