ਮਹਾਕੁੰਭ 'ਚ ਗਾਇਕ Singga ਨੇ ਕਾਇਮ ਕੀਤੀ ਵੱਖਰੀ ਮਿਸਾਲ
Tuesday, Jan 28, 2025 - 04:11 PM (IST)
 
            
            ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਸਿੰਗਾ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦਾ ਹੈ ਪਰ ਇਸ ਵਿਚਾਲੇ ਕਲਾਕਾਰ ਨੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਤਹਿਲਕਾ ਮਚਾ ਦਿੱਤਾ ਹੈ।

ਦਰਅਸਲ, ਆਸਥਾ ਦੇ ਮਹਾਕੁੰਭ 'ਚ ਮਸ਼ਹੂਰ ਹਸਤੀਆਂ ਦਾ ਪਹੁੰਚਣਾ ਜਾਰੀ ਹੈ।

ਹਾਲ ਹੀ 'ਚ ਗਾਇਕ ਸਿੰਗਾ ਮਹਾਕੁੰਭ ਮੇਲੇ 'ਚ ਪਹੁੰਚਿਆ ਹੈ, ਜਿਥੇ ਉਹ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਕਰ ਪਹੁੰਚੇ ਹਨ। ਆਓ ਤੁਹਾਨੂੰ ਤਸਵੀਰਾਂ 'ਚ ਦਿਖਾਉਂਦੇ ਹਾਂ ਗਾਇਕ ਸਿੰਗਾ ਦੀ ਇਕ ਝਲਕ.....











 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            