ਸ਼ਿਵ ਸੈਨਾ ਦੇ ਅਹੁਦੇਦਾਰ ਦੀ ਗੋਲੀ ਮਾਰ ਕੇ ਹੱਤਿਆ

Tuesday, Mar 17, 2020 - 12:38 AM (IST)

ਸ਼ਿਵ ਸੈਨਾ ਦੇ ਅਹੁਦੇਦਾਰ ਦੀ ਗੋਲੀ ਮਾਰ ਕੇ ਹੱਤਿਆ

ਮੁੰਬਈ – ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਕੋਪਰਗਾਂਵ ਖੇਤਰ ਵਿਚ ਐਤਵਾਰ ਰਾਤ ਨੂੰ ਸ਼ਿਵ ਸੈਨਾ ਦੇ ਇਕ ਅਹੁਦੇਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੇਸ਼ ਨਾਮੀ ਉਕਤ ਅਹੁਦੇਦਾਰ ਦੀ ਹੱਤਿਆ ਉਸ ਦੇ ਘਰ ਵਿਚ ਜਾ ਕੇ ਕੀਤੀ ਗਈ। ਘਟਨਾ ਪਿੱਛੋਂ 6 ਮੁਲਜ਼ਮ ਫਰਾਰ ਹੋ ਗਏ। ਉਨ੍ਹਾਂ ਵਿਚੋਂ 2 ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕ ਵਿਰੁੱਧ ਕਤਲ, ਦੰਗੇ ਅਤੇ ਹੋਰ ਅਪਰਾਧਾਂ ਸਬੰਧੀ ਕਈ ਮਾਮਲੇ ਦਰਜ ਸਨ।


author

Inder Prajapati

Content Editor

Related News