ਸਹੁਰੇ ਨਾਲ ਸੰਬੰਧ ਬਣਾਉਣ ਦੇ ਲੈਂਦੀ ਸੀ ਪੈਸੇ, ਪ੍ਰੇਮੀ ਨਾਲ ਮਿਲ ਕਰ ਬੈਠੀ ਕਾਂਡ

Thursday, Sep 19, 2024 - 02:22 PM (IST)

ਸਹੁਰੇ ਨਾਲ ਸੰਬੰਧ ਬਣਾਉਣ ਦੇ ਲੈਂਦੀ ਸੀ ਪੈਸੇ, ਪ੍ਰੇਮੀ ਨਾਲ ਮਿਲ ਕਰ ਬੈਠੀ ਕਾਂਡ

ਖੇੜਾ : ਗੁਜਰਾਤ ਦੇ ਖੇੜਾ ਤੋਂ ਸਹੁਰੇ ਅਤੇ ਨੂੰਹ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ਆਪਣੇ ਸਹੁਰੇ ਨਾਲ ਸਰੀਰਕ ਸਬੰਧ ਬਣਾਉਂਦੀ ਸੀ ਅਤੇ ਫਿਰ ਇਸ ਲਈ ਸਹੁਰੇ ਤੋਂ ਪੈਸੇ ਲੈਂਦੀ ਸੀ। ਇਸ ਦੌਰਾਨ ਪੈਸਿਆਂ ਦੇ ਲਾਲਚ 'ਚ ਨੂੰਹ ਨੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ 'ਚ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਖੇੜਾ ਜ਼ਿਲ੍ਹੇ ਦੇ ਡਾਕੋਰ ਦੇ ਭਗਤ ਜੈਨ ਇਲਾਕੇ ਦਾ ਰਹਿਣ ਵਾਲਾ ਜਗਦੀਸ਼ ਸ਼ਰਮਾ 3 ਦਿਨਾਂ ਤੋਂ ਲਾਪਤਾ ਸੀ। ਚਿੰਤਤ ਪਰਿਵਾਰ ਨੇ ਜਗਦੀਸ਼ ਭਾਈ ਦੀ ਭਾਲ ਕੀਤੀ। ਜਦੋਂ ਉਸ ਦਾ ਵੱਡਾ ਲੜਕਾ ਵਿਜੇ ਸ਼ਰਮਾ ਉਸ ਦੀ ਭਾਲ ਵਿੱਚ ਚੋਲਾ ਪੁੱਜਿਆ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਤਾਲਾ ਤੋੜਿਆ ਗਿਆ ਤਾਂ ਉਸ ਦੇ ਲਾਪਤਾ ਪਿਤਾ ਦੀ ਲਾਸ਼ ਨੰਗੀ ਅਤੇ ਵੱਢੀ-ਟੁੱਕੀ ਪਈ ਮਿਲੀ। ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।

ਖੇੜਾ ਜ਼ਿਲ੍ਹੇ ਦੇ ਡਾਕੋਰ ਦੇ ਭਗਤ ਜੈਨ ਇਲਾਕੇ ਦਾ ਰਹਿਣ ਵਾਲਾ ਜਗਦੀਸ਼ ਸ਼ਰਮਾ 3 ਦਿਨਾਂ ਤੋਂ ਲਾਪਤਾ ਸੀ। ਚਿੰਤਤ ਪਰਿਵਾਰ ਨੇ ਜਗਦੀਸ਼ ਭਾਈ ਦੀ ਭਾਲ ਕੀਤੀ। ਜਦੋਂ ਉਸ ਦਾ ਵੱਡਾ ਲੜਕਾ ਵਿਜੇ ਸ਼ਰਮਾ ਉਸ ਦੀ ਭਾਲ ਵਿੱਚ ਚੋਲ ਪੁੱਜਿਆ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਤਾਲਾ ਤੋੜਿਆ ਗਿਆ ਤਾਂ ਉਸ ਦੇ ਲਾਪਤਾ ਪਿਤਾ ਦੀ ਲਾਸ਼ ਨੰਗੀ ਅਤੇ ਵੱਢੀ-ਟੁੱਕੀ ਹਾਲਤ 'ਚ ਪਈ ਮਿਲੀ। ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਪੋਸਟ ਮਾਰਟਮ ਰਿਪੋਰਟ ਤੋਂ ਹੋਇਆ ਹੈ ਖੁਲਾਸਾ

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਰਿਪੋਰਟ ਮੁਤਾਬਕ ਜਗਦੀਸ਼ ਸ਼ਰਮਾ ਦੀ ਮੌਤ ਸਿਰ ਅਤੇ ਗੁਪਤ ਅੰਗ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਹੋਈ ਹੈ। ਦੂਜੇ ਪਾਸੇ ਬੇਟੇ ਨੇ ਇਸ ਮਾਮਲੇ 'ਚ ਛੋਟੇ ਬੇਟੇ ਦੀ ਪਤਨੀ ਮਨੀਸ਼ਾ ਸ਼ਰਮਾ 'ਤੇ ਸ਼ੱਕ ਜ਼ਾਹਰ ਕੀਤਾ ਹੈ। ਇਸ ਤੋਂ ਬਾਅਦ ਪੁਲਸ ਨੇ ਨੂੰਹ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਫੇਸਬੁੱਕ 'ਤੇ ਹੋਈ ਦੋਸਤੀ ਨੇ ਪਹੁੰਚਾਇਆ ਜੇਲ੍ਹ

ਪੁਲਸ ਪੁੱਛਗਿੱਛ ਦੌਰਾਨ ਨੂੰਹ ਨੇ ਦੱਸਿਆ ਕਿ ਉਸ ਦੇ ਆਪਣੇ ਸਹੁਰੇ ਨਾਲ ਨਾਜਾਇਜ਼ ਸਬੰਧ ਸਨ। ਬਦਲੇ ਵਿਚ ਉਸ ਦਾ ਸਹੁਰਾ ਉਸ ਦੀ ਆਰਥਿਕ ਮਦਦ ਕਰਦਾ ਸੀ ਪਰ ਇਕ ਮਹੀਨਾ ਪਹਿਲਾਂ ਉਸ ਦੀ ਫੇਸਬੁੱਕ 'ਤੇ ਇਕ ਨੌਜਵਾਨ ਨਾਲ ਦੋਸਤੀ ਹੋ ਗਈ। ਦੋਸਤ ਨੇ ਮਨੀਸ਼ਾ ਨੂੰ ਵਿਦੇਸ਼ ਜਾਣ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਮਨੀਸ਼ਾ ਵਿਦੇਸ਼ ਜਾਣ ਦੇ ਸੁਪਨੇ ਦੇਖਣ ਲੱਗੀ। ਇਸ ਦੇ ਲਈ ਉਸ ਨੂੰ 2 ਲੱਖ ਰੁਪਏ ਦੀ ਲੋੜ ਸੀ। ਇਸ ਦੇ ਲਈ ਉਸ ਨੇ ਆਪਣੇ ਸਹੁਰੇ ਤੋਂ 2 ਲੱਖ ਰੁਪਏ ਦੀ ਮੰਗ ਕੀਤੀ, ਪਰ ਉਸ ਦੇ ਸਹੁਰੇ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਸਹੁਰੇ ਦਾ ਕਤਲ ਕਰ ਦਿੱਤਾ।

ਗੁਪਤ ਅੰਗ 'ਤੇ ਹਮਲਾ

ਨੂੰਹ ਨੇ ਦੱਸਿਆ ਕਿ ਇਸ ਦੇ ਲਈ ਉਹ ਆਪਣੇ ਸਹੁਰੇ ਨਾਲ ਚੋਲ ਵਾਲੇ ਘਰ ਗਈ ਸੀ। ਫਿਰ ਸਰੀਰਕ ਸਬੰਧ ਬਣਾਉਂਦੇ ਹੋਏ ਉਸ ਦੇ ਗੁਪਤ ਅੰਗ 'ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸੇ ਤੇਜ਼ਧਾਰ ਹਥਿਆਰ ਨਾਲ ਸਿਰ 'ਤੇ ਵਾਰ ਕਰਕੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ। ਮਾਮਲੇ 'ਚ ਪੁਲਸ ਨੇ ਦੋਸ਼ੀ ਨੂੰਹ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

DILSHER

Content Editor

Related News