ਸ਼ਾਰਦਾ ਘਪਲਾ : ਗ੍ਰਿਫਤਾਰ ਹੋ ਸਕਦੇ ਨੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ

05/26/2019 8:51:42 PM

ਕੋਲਕਾਤਾ : ਕੋਲਕਾਤਾ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀਆਂ ਪ੍ਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਸੀ. ਬੀ. ਆਈ. ਨੇ ਰਾਜੀਵ ਕੁਮਾ ਦੇ ਖਿਲਾਫ ਲੁਕ ਆਉਟ ਨੋਟਿਸ ਜਾਰੀ ਕਰ ਸੋਮਵਾਰ ਨੂੰ ਪੁੱਛਗਿਛ ਲਈ ਸੱਦਿਆ ਹੈ। ਰਾਜੀਵ ਕੁਮਾਰ ਬੰਗਾਲ ਦੀ ਮੁਖ ਮੰਤਰੀ ਦੇ ਕਾਫੀ ਨਜ਼ਦੀਕੀ ਹਨ। ਸੀ. ਬੀ. ਆਈ. ਰਾਜੀਵ ਕੁਮਾਰ ਨੂੰ ਕੱਲ ਗ੍ਰਿਫਤਾਰ ਕਰ ਸਕਦੀ ਹੈ।


Arun chopra

Content Editor

Related News