ਰਾਹੁਲ ਨੂੰ ਆਈ ਨਾਨੀ ਦੀ ਯਾਦ, ਤਾਂ ਟਵਿੱਟਰ ''ਤੇ ਉੱਡਿਆ ਮਜ਼ਾਕ!

Wednesday, Jun 14, 2017 - 03:30 PM (IST)

ਰਾਹੁਲ ਨੂੰ ਆਈ ਨਾਨੀ ਦੀ ਯਾਦ, ਤਾਂ ਟਵਿੱਟਰ ''ਤੇ ਉੱਡਿਆ ਮਜ਼ਾਕ!

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਦੇ ਲਈ ਅੱਜ ਵਿਦੇਸ਼ ਰਵਾਨਾ ਹੋ ਗਏ. ਪਾਰਟੀ ਸੂਤਰਾਂ ਦੀ ਮੰਨੀਏ ਤਾਂ ਉਹ ਆਪਣਾ ਜਨਮ ਦਿਨ ਵਿਦੇਸ਼ 'ਚ ਹੀ ਮਨਾਉਣਗੇ। ਆਪਣੀ ਯਾਤਰਾ ਦੇ ਬਾਰੇ 'ਚ ਰਾਹੁਲ ਨੇ ਕੱਲ੍ਹ ਟਵੀਟ ਕਰਕੇ ਲਿਖਿਆ ਸੀ, ਕੁਝ ਦਿਨਾਂ ਦੇ ਲਈ ਆਪਣੀ ਨਾਨੀ ਅਤੇ ਪਰਿਵਾਰ ਨੂੰ ਮਿਲਣ ਜਾਵਾਂਗਾ। ਉਨ੍ਹਾਂ ਦੇ ਨਾਲ ਕੁਝ ਸਮਾਂ ਬਿਤਾਉਣ ਦੇ ਲਈ ਉਤਸੁਕ ਹਾਂ। ਰਾਹੁਲ ਦੇ ਛੁੱਟੀ 'ਤੇ ਜਾਣ ਦੇ ਐਲਾਨ ਦੇ ਬਾਅਦ ਟਵਿੱਟਰ ਯੂਜ਼ਰਸ ਨੇ ਖੂਬ ਮੌਦ ਲਈ ਅਤੇ ਉਨ੍ਹਾਂ ਦੇ ਟਵੀਟ 'ਤੇ ਕਈ ਫਨੀ ਕਮੈਂਟ ਕੀਤੇ।

 


Related News