ਵੀਡੀਓ: ਹਾਰਦਿਕ ਦਾ ਝੂਠ ਆਇਆ ਸਾਹਮਣੇ, ਰਾਹੁਲ ਗਾਂਧੀ ਦੇ ਨਾਲ ਕੀਤੀ ਗੁਪਤ ਮੁਲਾਕਾਤ
Tuesday, Oct 24, 2017 - 02:34 PM (IST)

ਅਹਿਮਦਾਬਾਦ— ਆਪਣੇ ਹੀ ਦੇਸ਼ 'ਚ ਆਜ਼ਾਦੀ ਮੰਗ ਕੇ ਵਿਵਾਦਾਂ 'ਚ ਰਹਿਣ ਵਾਲੇ ਦੇਸ਼ ਧਰੋਹ ਦਾ ਕੇਸ ਝੇਲ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਅਤੇ ਮਾਰਕਸਵਾਦੀ ਪਾਰਟੀ ਦੇ ਯੂਥ ਵਿੰਗ ਦੇ ਨੇਤਾ ਕਨ੍ਹਈਆ ਕੁਮਾਰ ਨੇ ਸਪਸ਼ਟ ਸ਼ਬਦਾਂ 'ਚ ਸੋਮਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਟ ਨਹੀਂ ਹਨ? ਉਨ੍ਹਾਂ ਦਾ ਮੰਨਣਾ ਹੈ ਕਿ ਰਾਜਨੀਤੀ ਇਕ ਹਵਾ ਦੇ ਸਮਾਨ ਹੈ, ਜਿਸ ਦਾ ਰੁੱਖ ਕਿਸ ਵੱਲ ਵੀ ਹੋਵੇਗਾ ਕੋਈ ਨਹੀਂ ਜਾਣਦਾ ਪਰ ਮੈਂ ਇਸ ਹਵਾ ਨੂੰ ਕਦੀ ਪਿੱਠ ਨਹੀਂ ਦਿਖਾਵਗਾਂ।
ਕਨ੍ਹਈਆ ਨੇ ਕਿਹਾ ਕਿ ਸੀ ਉਸ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹਈ ਪਰ ਕਨ੍ਹਈਆ ਦਾ ਝੂਠ ਵਾਇਰਲ ਹੋ ਰਹੇ ਸੀ.ਸੀ.ਟੀ.ਵੀ ਫੁਟੇਜ਼ ਤੋਂ ਸਾਹਮਣੇ ਆ ਗਿਆ ਹੈ। ਕਨ੍ਹਈਆ ਨੇ ਰਾਹੁਲ ਦੇ ਨਾਲ ਹੋਟਲ 'ਚ ਸੀਕ੍ਰੇਟ ਮੀਟਿੰਗ ਕੀਤੀ ਸੀ।
#GameofGujarat @ashokgehlot51 covers #RahulGandhi After being caught red handed
— #Isupportmodi (@IKrunalGodaBJP) October 23, 2017
Says he met #HardikPatel
R u trying to fool people pic.twitter.com/p2uDePDVex
ਫੁਟੇਜ਼ 'ਚ ਪਟੇਲ ਹੋਟਲ ਦੇ ਅੰਦਰ ਜਾਂਦੇ ਦਿੱਖ ਰਹੇ ਹਨ, ਜਿੱਥੇ ਰੁੱਕ ਕੇ ਰਾਹੁਲ ਨੇ ਲੰਚ ਕੀਤਾ ਸੀ। ਇਸ ਫੁਟੇਜ਼ 'ਤੇ ਪਟੇਲ ਨੇ ਕਿਹਾ ਕਿ ਜੇਕਰ ਮੈਨੂੰ ਰਾਹੁਲ ਗਾਂਧੀ ਨਾਲ ਮਿਲਣਾ ਹੋਵੇਗਾ ਤਾਂ ਸਭ ਦੇ ਸਾਹਮਣੇ ਮਿਲਾਗਾਂ। ਸੂਤਰਾਂ ਮੁਤਾਬਕ ਰਾਹੁਲ ਅਤੇ ਹਾਰਦਿਕ ਵਿਚਕਾਰ ਹੋਈ ਮੁਲਾਕਾਤ ਦੀ ਪੁਸ਼ਟੀ ਕਰਨ ਵਾਲਿਆਂ ਦੇ ਮੁਤਾਬਕ ਪਟੇਲ ਨੇ ਕਾਂਗਰਸ ਉਪ-ਪ੍ਰਧਾਨ ਦੇ ਸਾਹਮਣੇ ਪਾਟੀਦਾਰ ਸਮਾਜ ਦੀਆਂ ਕਈਆਂ ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਪਾਟੀਦਾਰ ਰਿਜ਼ਰਵੇਸ਼ਨ, ਦੂਜੀ ਸ਼ਰਤ ਜਿੱਤ ਹੋਣ 'ਤੇ ਸਰਕਾਰ 'ਚ ਹਿੱਸੇਦਾਰੀ ਅਤੇ ਤੀਜੀ ਸ਼ਰਤ ਰਾਸ਼ਟਰ ਧਰੋਹ ਦੇ ਕੇਸ ਨਾਲ ਜੁੜੀ ਹੈ। ਪਟੇਲ ਪਹਿਲੇ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਭਾਜਪ ਨੂੰ ਹਰਾਉਣ ਲਈ ਕਾਂਗਰਸ ਦਾ ਸਾਥ ਦੇਣਾ ਜ਼ਰੂਰੀ ਹੈ।